Budhabarh

Budhabarh Welcome to the " Village of Gardens." The word Budhabarh Consist of two Punjabi words which are 'Budha' and 'barh'. Budhabarh Geographical Figures.

Budha - Old
Barh - Banyan Tree

Budhabarh is named after having lot of old banyan trees,nowdays only couple of left. Budhabar popularly known as village of Fruit gardens i.e Lychee,Mango and Kinnow. Lat (DMS) 32° 2' 60N
Long (DMS) 75° 40' 60E
Latitude 32.0500
Longitude 75.6833
Altitude 252 (mt)
Altitude

830 (ft)

DISTANCE DIRECTION PLACE
10.5564 km SE Hajipur
12.5936 km SW Mukerian
15.5568 km W Gurdaspur
20.9276 km N Pathankot Airport
20.7424 km SE Talwara

(Remember that's not an distance by Road. Its an Actual Distance From One Point to Another Without any Obstacle.) Source: http://www.fallingrain.com

We do not tolerate these kinds of posts:

• Abusive, harassing, stalking, threatening or attacking others
• Defamatory, offensive, obscene, vulgar or depicting violence
• Hateful in language targeting race/ethnicity, religion, gender, nationality or political beliefs
• Fraudulent, deceptive, misleading or unlawful
• Trolling or deliberate disruption of discussion
• Violations of any intellectual property rights
• Spamming in nature
• Uploading files that contain viruses or programs that could damage the operation of other people’s computers

ਛਿੰਜ ਮੇਲਾ 2024,ਪਿੰਡ Budhabarh
17/09/2024

ਛਿੰਜ ਮੇਲਾ 2024,ਪਿੰਡ Budhabarh

(Khusti Dangal) Budhabar Hoshiarpur Chinjh Mela || 2024 || Pls Subscribe Our ...

ਹਰ ਵਿਅਕਤੀ ਦੀ ਜੀਵਨ ਬਿਤਾਉਣ ਦਾ ਢੰਗ ਅੱਲਗ ਅੱਲਗ ਹੁੰਦਾ ਹੈ । ਕੋਈ ਵਿਅਕਤੀ ਜੀਵਨ ਦੀ ਸੁੱਖ ਵਿਲਾਸਤਾਵਾਂ ਨੂੰ ਪਾਉਣ ਲਈ ਵੱਧ ਤੋਂ ਵੱਧ ਪੈਸਾ ਕਮਾ...
08/06/2024

ਹਰ ਵਿਅਕਤੀ ਦੀ ਜੀਵਨ ਬਿਤਾਉਣ ਦਾ ਢੰਗ ਅੱਲਗ ਅੱਲਗ ਹੁੰਦਾ ਹੈ । ਕੋਈ ਵਿਅਕਤੀ ਜੀਵਨ ਦੀ ਸੁੱਖ ਵਿਲਾਸਤਾਵਾਂ ਨੂੰ ਪਾਉਣ ਲਈ ਵੱਧ ਤੋਂ ਵੱਧ ਪੈਸਾ ਕਮਾਉਣ ਨੂੰ ਆਪਣੀ ਤਰਜੀਹ ਦਿੰਦਾ ਹੈ ਤੇ ਕੋਈ ਇਸ ਛੋਟੇ ਜਿਹੇ ਜੀਵਨ ਕਾਲ ਨੂੰ ਆਨੰਦਮਈ ਢੰਗ ਨਾਲ ਜੀਉਣ ਦੀ ਕੋਸ਼ਿਸ਼ ਕਰਦਾ ਹੈ।
ਅੱਜ ਹਾਜੀਪੁਰ ਤੋਂ ਘਰ ਵਾਪਿਸੀ ਦੌਰਾਨ ਸਫਰ ਦੌਰਾਨ ਰਾਜਸਥਾਨ ਸ਼੍ਰੀ ਗੰਗਾਨਗਰ ਦੇ ਰਹਿਣ ਵਾਲੇ ਜੈ (jay ) ਨਾਮ ਦੇ ਇਨਸਾਨ ਨੂੰ ਮਿਲਣ ਦਾ ਮੌਕਾ ਮਿਲਿਆ ਜੋ ਕਿ ਸਾਇਕਲ ਦੇ ਭਾਰਤ ਘੁੰਮਣ ਲਈ ਲੱਗਭੱਗ 8 ਮਹੀਨਿਆਂ ਤੋਂ ਘਰੋਂ ਨਿਕਲਿਆ ਹੈ। ਰਾਜਸਥਾਨ ਤੋਂ ਗੁਜਰਾਤ ਗੋਆ ਮਹਾਰਾਸ਼ਟਰ ਤੇ ਵੱਖ ਵੱਖ ਰਾਜਾਂ ਨੂੰ ਘੁੰਮਦੇ ਹੋਏ ਪੰਜਾਬ ਪਹੁੰਚਿਆ ਤੇ ਫਿਰ ਜੰਮੂ ਕਸ਼ਮੀਰ ਜਾ ਰਿਹਾ ਸੀ ।
ਉਸਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਲੱਗਭੱਗ 17ਸਾਲ ਆਸਟ੍ਰੇਲੀਆ ਮੈਲਬੋਰਨ ਵਿੱਚ ਰਿਹਾ ਤੇ ਉੱਥੇ ਖੂਬ ਮਿਹਨਤ ਕੀਤੀ ਪਰ ਉਸਦਾ ਮਕਸਦ ਉੱਥੇ ਪੱਕੇ ਤੌਰ ਤੇ ਵੱਸਣਾ ਨਹੀਂ ਸੀ । ਉਸ ਦਾ ਕਹਿਣਾ ਹੈ ਕਿ ਭਾਰਤ ਬਹੁਤ ਖੂਬਸੂਰਤ ਦੇਸ਼ ਹੈ ਇਸ ਲਈ ਉਹ ਇਸਦੀ ਖੁੂਬਸੂਰਤੀ ਨੂੰ ਮਾਨਣਾ ਚਾਹੁੰਦਾ ਸੀ , ਇਸ ਕਾਰਣ ਉਹ ਭਾਰਤ ਭ੍ਰਮਣ ਤੇ ਨਿਕਲਿਆ ਹੈ ।
ਇਸ ਦੇ ਨਾਲ ਹੀ ਉਹ ਪਲਾਸਟਿਕ ਦੀ ਦੁਰਵਰਤੋਂ ਦੇ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਹੈ ਤਾਂ ਜੋ ਧਰਤੀ ਤੇ ਫੈਲ ਰਹੀ ਗੰਦਗੀ ਤੋ ਸੁਚੇਤ ਕੀਤਾ ਜਾ ਸਕੇ । ਉਸ ਪਿਆਰੀ ਰੂਹ ਨਾਲ ਗੱਲਬਾਤ ਕਰਕੇ ਬਹੁਤ ਆਨੰਦ ਆਇਆ ।

ਅੱਜ ਸਰਕਾਰੀ ਐਲੀ.ਸਕੂਲ ਖੜਕ ਬਲੜਾ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੇ ਪੰਜਾਬੀ ਦੇ ਮਹਾਨ ਕਵੀ ਸੁਰਜੀਤ ਪਾਤਰ ਜੀ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਕੇ ਸ਼ਰ...
13/05/2024

ਅੱਜ ਸਰਕਾਰੀ ਐਲੀ.ਸਕੂਲ ਖੜਕ ਬਲੜਾ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੇ ਪੰਜਾਬੀ ਦੇ ਮਹਾਨ ਕਵੀ ਸੁਰਜੀਤ ਪਾਤਰ ਜੀ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ । ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਲਿਖਤਾਂ ਤੋਂ ਜਾਣੂ ਕਰਵਾਇਆ ਗਿਆ ।

23/03/2024

https://www.101f.com/pop?F101CODE=728bhc

This website is using a security service to protect itself from online attacks. The action you just performed triggered the security solution. There are several actions that could trigger this block including submitting a certain word or phrase, a SQL command or malformed data.

03/09/2023

ਐਨਾ ਵੀ ਸੌਖਾ ਕੰਮ ਨੀ ਹੈਗਾ ਕਿਤਾਬਾਂ ਪੜਨ ਦਾ ।
ਕਿਤਾਬਾਂ ਨੂੰ ਮਹਿਜ ਸ਼ੌਕੀਆ ਨੀ ਪੜਿਆ ਜਾ ਸਕਦਾ । ਕਿਤਾਬਾਂ ਪੜਨ ਵਾਸਤੇ ਦੀਵਾਨਗੀ ਚਾਹੀਦੀ ਆ । ਇੱਕ ਭੁੱਖ ਚਾਹੀਦੀ ਆ। ਇੱਕ ਪ੍ਰੇਮ ,ਇੱਕ ਤਾਂਘ ,ਇੱਕ ਤਿ੍ਸ਼ਣਾ ਚਾਹੀਦੀ ਆ ।
ਪਾਠਕ ਸਿਰੜੀ ਵੀ ਚਾਹੀਦਾ ਆ ।
ਕੁਛ ਕਿਤਾਬਾਂ ਐਨੀਂਆਂ ਚੀੜੀਆਂ ਹੁੰਦੀਆਂ ਆ ਕੇ ਪਾਠਕ ਦਾ ਸਾਹ ਫੁੱਲ ਜਾਂਦਾ ਆ । ਚਾਲ ਹੀ ਨੀ ਬਣਦੀ ।
ਕੁਛ ਕਿਤਾਬਾਂ ਪੜਨ ਵਿੱਚ ਇੰਜ ਹੁੰਦੀਆਂ ਜਿਵੇਂ ਹਾਥੀ ਮੱਥੇ ਦੀ ਚੜਾਈ , ਇਸਨੂੰ ਪੜਦਿਆਂ ਸਾਹੋ ਸਾਹੀ ਹੋਇਆ ਪਾਠਕ ਭਾਵੇ ਅੱਧ ਵਾਟਿਓ ਮੁੜ ਜਾਵੇ ।
ਕੁਛ ਕਿਤਾਬਾਂ ਇੰਜ ਦੀਆਂ ਹੁੰਦੀਆਂ ਜਿਵੇਂ ਕਿਸੇ ਪਹਾੜੀ ਢਾਲ ਤੇ ਸਾਈਕਲ ਦੀ ਸਵਾਰੀ । ਬਸ ! ਇੱਕ ਵਾਰ ਸਵਾਰੀ ਕੀਤੀ ਨੀ ਤੇ ਬਿਨਾਂ ਕਿਸੇ ਹੁਚਕੇ ਦੇ , ਬਿਨਾਂ ਕਿਸੇ ਮੁਸ਼ੱਕਤ ਦੇ ਪਾਠਕ ਮੰਜਿਲ ਤੇ ਪਹੁੰਚਿਆਂ ਲੱਭਦਾ ਆ ।
ਕੁਛ ਕਿਤਾਬਾਂ ਨੂੰ ਪੜਨਾ ਗਿੱਲੀ ਵੱਟ ਤੇ ਤੁਰਨ ਵਾਂਗ ਹੁੰਦਾ ਆ ਐਨ ਬੋਚ ਬੋਚ ਕੇ ਪੈਰ ਰੱਖਣਾ ਪੈਂਦਾ ਆ । ਹਰ ਵੇਲੇ ਖਤਰਾ ਕੇ ਹੁਣ ਵੀ ਤਿਲਕੇ ਤੇ ਹੁਣ ਵੀ ਤਿਲਕੇ ।
ਕੁਛ ਕਿਤਾਬਾਂ ਐਸੀਆਂ ਹੁੰਦੀਆਂ ਨੇ ਜਿਵੇਂ ਭਰ ਗਰਮੀ ਦੀ ਰੁੱਤੇ ਕਿਸੇ ਲੁੱਕ ਆਲੀ ਤਪੀ ਸੜਕ ਦੇ ਕੰਢੇ ਬੋਹੜ ਦਾ ਦਰੱਖਤ ਹੋਵੇ ।
ਪਾਠਕ ਰੁੱਕ ਜਾਂਦਾ ਆ ।ਪੂਰਾ ਨਜਾਰਾ ਲੈਂਦਾ ਆ ਜਿਵੇਂ ਉਸਨੂੰ ਮੰਜਿਲ ਦੀ ਕੋਈ ਸੁੱਧ ਬੁੱਧ ਹੀ ਨਾ ਰਹੀ ਹੋਵੇ ।
ਕੁਛ ਕਿਤਾਬਾਂ ਐਸੀਆਂ ਹੁੰਦੀਆਂ ਨੇ ਜਿਵੇਂ ਨੰਗੇ ਪੈਰੀਂ ਮਾਰੂਥਲ ਚੋ "ਸੱਸੀ "ਅੜਿੱਕੇ ਆ ਗਈ ਹੋਵੇ ।
ਪਾਠਕ ਫਟਾ ਫਟ ਇਹ ਪਾਂਧਾ ਮਕਾਉਣ ਨੂੰ ਤਤਪਰ ਭੱਜ ਉੱਠਦਾ ਆ ।
ਕੁਛ ਕਿਤਾਬਾਂ ਐਸੀਆਂ ਹੁੰਦੀਆਂ ਨੇ ਜਿਵੇਂ ਸਾਉਣ ਦੇ ਮਹੀਨੇ ਦੀ ਲੰਬੀ ਝੜੀ ਹੋਵੇ ।
ਕਿਸੇ ਜੁਆਕਾਂ ਵਾਂਗ ਪਾਠਕ ਕਿਤਾਬ ਦੇ ਕਦੇ ਕਿਸੇ ਕੌਲੇ ਲਗ ਖੜਦਾ ਆ , ਕਦੇ ਕਿਸੇ ਖੂੰਜੇ ਜਾ ਲਗਦਾ ਆ ,ਕਦੇ ਪਰਨਾਲੇ ਦੀ ਧਾਰ ਥੱਲੇ ਜਾ ਖੜਦਾ ਆ। ਕਦੇ ਵਿਹੜੇ ਦੇ ਐਨ ਵਿਚਕਾਰ ਲਿਟਣ ਨੂੰ ਵਿਆਕੁਲ ਹੋ ਉੱਠਦਾ ਆ ।
ਕੁਛ ਕਿਤਾਬਾਂ ਐਸੀਆਂ ਹੁੰਦੀਆਂ ਨੇ ਜਿਵੇਂ ਕਿਸੇ ਬਾਗ ਚੋ ਆ ਵੜੇ ਹੋਈਏ ।ਮਹਿਕਾਂ ਹੀ ਮਹਿਕਾਂ ।ਹਰ ਪਾਸੇ ਖੁਸ਼ਬੂਆਂ ਹੀ ਖੁਸ਼ਬੂਆਂ ।
ਐਥੋਂ ਪਾਠਕ ਨਿੱਕਲਣਾ ਹੀ ਨੀ ਚਹੁੰਦਾ ।
ਕੁਛ ਕਿਤਾਬਾਂ ਐਸੀਆਂ ਹੁੰਦੀਆਂ ਜਿਵੇਂ ਕਿਸੇ ਬੱਚੇ ਦੇ ਹੱਥ ਕੁਰਕੁਰੇ ਦਾ ਪੈਕਟ ਲੱਗ ਗਿਆ ਹੋਵੇ ।
ਖੋਲਿਆ ਨੀ ਤੇ ਖਤਮ ਹੋਇਆ ਨੀ ।
ਕੁਛ ਕਿਤਾਬਾਂ ਐਸੀਆਂ ਹੁੰਦੀਆਂ ਆ ਕੇ ਉਹ ਇੰਜ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਜਿਵੇਂ ਪਹਿਲੀ ਵਾਰ ਕੁੜਮਾਂ ਦੇ ਗਏ ਖਾਣ ਪੀਣ ਆਲੇ ਬੰਦੇ ਅੱਗੇ ਧਰੀ ਖਿਚੜੀ ਦੀ ਪਲੇਟ ਧਰੀ ਰਹਿ ਜਾਂਦੀ ਆ ।
*ਸੁਲੇਖ ਰਾਜ ਮੱਲ*

10/02/2023
17/11/2022

Mukerian

18/10/2022

Aajo kudiyo ni thonu gidha vaaja maarda..
Aajo kudiyo ni thonu gidha vaaja maarda..
hathi mehndi laa ke
pairi jhanjhar paa ke..
dejo kudiyo ni geda gidhe vich pyaar da..
aajo kudiyo ni...
Aajo kudiyo ni thonu gidha avaaja maarda..
Aajo kudiyo ni thonu gidha avaaja maarda..

Address

Budhabar

Website

Alerts

Be the first to know and let us send you an email when Budhabarh posts news and promotions. Your email address will not be used for any other purpose, and you can unsubscribe at any time.

Contact The Business

Send a message to Budhabarh:

Share