Blue Shark Transport

Blue Shark Transport Blue Shark Transportation in a company with an exceptional and unmatched reputation for safety, reliability and exceptional service.

Our company delivers the knowledge and opportunity customize loads per clients needs. Our company is located in Toronto, but our service area is wide and complete, covering all of North America. We provide the best services to manage your costs, while keeping your business and your freight moving forward! OUR TEAM
Blue Shark Transportation is a growing Long-haul Truckload carriers, and we just kee

p getting better. We operate and run through all major long-haul and irregular routes throughout North America since 2013. Our team is comprised of experience drivers, that have a strong track and exceptional record. Our strong team of Drivers has allowed to us to maintain our pickup and delivery schedule while moving from one end of North America to the other. We have the capacity and flexibility to cover any distance, cross every U.S./Canada border. Our team is setting higher standards with every mile by delivering freight efficiently and on time
Daily Schedules to and from the USA. SERVICES
Equal in importance to our domestic operations, our cross-border expertise takes us North America wide. The bulk of our customers tend to be between Ontario and Quebec centres and the US. Our reach extends to every corner of the continental USA and we use a combination of our fleet and our freight management arm to handle our customers' complete requirements. Truckload Services

Our specialization, like Canada, is the truckload transport of dry goods with our modern fleet of 53' tandem vans. Our modern fleet is maintained and is kept to the safety standards by our in-house team of licenced mechanics. Our safety and on time performance record are second to none.

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ, ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਮੇਰੇ ਵਲੋਂ ਨਵੇਂ ਸਾਲ  ਦੀਆਂ ਲੱਖ ਲੱਖ ਮੁਬਾਰਕਾ...
12/31/2016

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ, ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਮੇਰੇ ਵਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਵਾਹਿਗੁਰੂ ਆਪ ਨੂੰ ਉੱਚਾ-ਸੁੱਚਾ ਜੀਵਨ ਅਤੇ ਖੁਸ਼ੀਆਂ ਬਖਸ਼ੇ ਜੀ l ੴ

12/05/2016

Real Estate professional primarily providing services in GTA

ਇਲੈਕਟਰਾਂਨਿਕ ਲਾਗ ਬੁੱਕ ਤੇ ਕੋਰਟ ਦਾ ਫ਼ੈਸਲਾ ਬਰਕਰਾਰ, ਇਹ ਨਿਯਮ ਲ਼ਾਗੂ ਹੋਣ ਦੀ ਤਰੀਕ ਦਸੰਬਰ 2017 ਹੀ ਰਹੇਗੀ । ਇਕ ਫੈਡਰਲ ਫਤਵਾ, ਜਿਸ ਅਨੁਸਾਰ ਅ...
11/07/2016

ਇਲੈਕਟਰਾਂਨਿਕ ਲਾਗ ਬੁੱਕ ਤੇ ਕੋਰਟ ਦਾ ਫ਼ੈਸਲਾ ਬਰਕਰਾਰ, ਇਹ ਨਿਯਮ ਲ਼ਾਗੂ ਹੋਣ ਦੀ ਤਰੀਕ ਦਸੰਬਰ 2017 ਹੀ ਰਹੇਗੀ ।

ਇਕ ਫੈਡਰਲ ਫਤਵਾ, ਜਿਸ ਅਨੁਸਾਰ ਅਮਰੀਕਾ ਦੇ ਲਗਭਗ ਸਾਰੇ ਟਰੱਕ ਉਪਰੇਟਰਾਂ ਲਈ ਇਹ ਜ਼ਰੂਰੀ ਹੈ ਕਿ ਉਹ ਇਲੈਕਟ੍ਰਾਨਿਕ ਲਾਗਿੰਗ ਡਿਵਾਇਸਾਂ ਦੀ ਵਰਤੋਂ ਕਰਨ ਤਾਂ ਜੋ ਉਹਨਾਂ ਨੂੰ ਡਿਉਟੀ ਸਮੇਂ ਟਰ੍ਰੈਕ ਕੀਤਾ ਜਾ ਸਕੇ, ਹਾਲੇ ਕੋਰਟ ਅਧੀਨ ਹੈ; ਜਿਸ ਦਾ ਅਰਥ ਇਹ ਹੈ ਕਿ ਇਸ ਨਿਯਮ ਦੇ ਲਾਗੂ ਹੋਣ ਦੀ ਮਿਤੀ 18 ਦਸੰਬਰ 2017 ਹੀ ਰਹੇਗੀ।
7ਵੀਂ ਸਰਕਟ ਕੋਰਟ ਅੱਾਫ ਅਪੀਲ, ਫੈਡਰਲ ਅਦਾਲਤ ਨੇ ਕੇਸ ਦੀ ਨਿਗਰਾਨੀ ਕਰਦੇ ਹੋਏ, ਇਸ ਫੈਸਲੇ ਦੇ ਹੱਕ ਵਿਚ ਵੋਟ ਕੀਤੀ; ਇਸ ਨਾਲ ਫੇਡਰਲ ਮੋਟਰ ਕੈਰੀਅਰ ਸੇਫਟੀ ਪ੍ਰਸ਼ਾਸਨ ਅਤੇ ਇਸ ਦੇ ਇਲੈਕਟ੍ਰਾਨਿਕ ਲਾਗ ਬੁੱਕ ਨਿਯਮ ਦੀ ਜਿੱਤ ਹੋਈ। ਅਦਾਲਤ ਦਾ ਫੈਸਲਾ 13 ਸਤੰਬਰ ਨੂੰ ਸ਼ਿਕਾਗੋ ਵਿਖੇ ਹੋਈ ਜ਼ੁਬਾਨੀ ਜਿਰਾਹ ਤੋਂ ਬਾਅਦ 31 ਅਕਤੂਬਰ ਨੂੰ ਲਿਆ ਗਿਆ।
ਇਸ ਫੈਸਲੇ ਦਾ ਅਸਰ ਸਾਲ 2000 ਤੋਂ ਪਹਿਲਾਂ ਦੇ ਮਾਡਲ ਟਰੱਕਾਂ ਨੂੰ ਇਲੈਕਟ੍ਰਾਨਿਕ ਲਾਗ ਬੁੱਕ ਨਿਯਮ ਦੀ ਵਰਤੋਂ ਤੇ ਮਿਲੀ ਛੁੱਟ ਤੇ ਨਹੀਂ ਪੈਂਦਾ।
ਮਾਲਕ-ਆਪਰੇਟਰ ਸੁਤੰਤਰ ਡਰਾਇਵਰ ਐਸੋਸੀਏਸ਼ਨ ਨੇ ਮਾਰਚ ਵਿਚ ਦੋ ਟਰੱਕਰਸ ਵਲੋਂ ਇਸ ਫੈਸਲੇ ਖਿਲਾਫ ਅਪੀਲ ਕੀਤੀ ਤਾਂ ਜੋ ਫੇਸਲਾ ਬਦਲ ਦਿੱਤਾ ਜਾਵੇ।ਪਰ ਮਾਲਕ-ਆਪਰੇਟਰ ਸੁਤੰਤਰ ਡਰਾਇਵਰ ਐਸੋਸੀਏਸ਼ਨ ਅਦਾਲਤ ਨੂੰ ਇਹ ਸਮਝਾਉਣ ਵਿਚ ਅਸਫਲ ਰਹੀ ਕਿ ਇਹ ਨਿਯਮ ਟਰੱਕ ਡਰਾਇਵਰਾਂ ਦੇ ਚੌਥੀੇ ਸੋਧ ਅਨੁਸਾਰ ਗੋਪਨਿਯਤਾ ਦੇ ਅਧੀਕਾਰ ਦਾ ਊਲੰਘਨ ਕਰਦਾ ਹੈ।ਮਾਲਕ-ਆਪਰੇਟਰ ਸੁਤੰਤਰ ਡਰਾਇਵਰ ਐਸੋਸੀਏਸ਼ਨ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਨਿਯਮ ਕਾੰਗਰਸ ਦੁਆਰਾ ਇਲੈਕਟ੍ਰਾਨਿਕ ਲਾਗ ਬੁੱਕ ਨਿਯਮ ਲਈ ਨਿਰਧਾਰਿਤ ਕੀਤੇ ਗਏ ਮਾਪਦੰਡਾਂ ਤੇ ਖਰਾ ਨਹੀਂ ਉਤਰਦਾ - ਇਕ ਤਰਕ ਜਿਸ ਨੂੰ ਅਦਾਲਤ ਨੇ ਨਕਾਰ ਦੀਤਾ।
ਜਜਾਂ ਦੇ 7ਵੇਂ ਸਰਕਟ ਨੇ ਆਪਣੇ ਫੈਸਲੇ ਵਿਚ ਲਿਖਿਆ," ਇਹ ਨਿਯਮ ਨਾ ਤਾਂ ਇਖਤਿਆਰੀ ਹੈ ਅਤੇ ਨਾ ਹੀ ਖੋਖਲਾ ਹੈ ਅਤੇ ਨਾ ਹੀ ਚੋਥੀ ਸੋਧ ਦਾ ਖੰਡਨ ਕਰਦਾ ਹੈ।" ਇਹ ਫੈਸਲਾ ਸਰਕਟ ਜਜਾਂ ਵਿਲਿਅਮ ਬਿਉਅਰ, ਮਾਇਕਲ ਕੈਨੇ ਅਤੇ ਡੇਵਿਡ ਹੈਮਿਲਟਨ ਨੇ ਜਾਰੀ ਕੀਤਾ।
7ਵੀਂ ਸਰਕਟ ਕੋਰਟ ਅੱਾਫ ਅਪੀਲ ਇਹੋ ਅਦਾਲਤ ਹੈ ਜਿਸ ਨੇ ਐਫ.ਐਮ.ਸੀ.ਐੱਸ.ਏ ਦੇ 2010 ਵਿਚ ਪ੍ਰਕਾਸ਼ਿਤ ਹੋਏ ਇਲੈਕਟ੍ਰਾਨਿਕ ਲਾਗ ਬੁੱਕ ਦੇ ਨਿਯਮ ਨੂੰ ਇਸ ਅਧਾਰ ਤੇ ਨਕਾਰ ਦਿੱਤਾ ਸੀ ਕਿ ਇਹ ਨਿਯਮ ਟਰੱਕ ਡਰਾਇਵਰਾਂ ਦੇ ਕੈਰੀਅਰਸ ਦੁਆਰਾ ਜੰਤਰਾਂ ਨਾਲ ਕੀਤੇ ਗਏ ਸ਼ੋਸ਼ਨ ਤੌਂ ਸੁਰੱਖਿਅਤ ਰਖੱਣ ਲਈ ਕਾਫੀ ਨਹੀਂ ਹੈ।
ਅਦਾਲਤ ਨੇ ਆਪਣੇ 31 ਅਕਤੂਬਰ ਦੇ ਫੈਸਲੇ ਵਿਚ ਇਹ ਕਿਹਾ ਕਿ ਏਜੰਸੀ ਨੇ ਆਪਣੇ ਮਸਲੇ 2015 ਵਿਚ ਜਾਰੀ ਨਿਯਮ ਬੁੱਕ ਵਿਚ ਸੁਲਝਾ ਲਏ ਸਨ।
7ਵੀਂ ਸਰਕਟ ਕੋਰਟ ਅੱਾਫ ਅਪੀਲ ਦੇਸ਼ ਵਿਚ ਸੁਪਰੀਮ ਕੋਰਟ ਤੋਂ ਬਾਅਦ ਆਉਣ ਵਾਲੀ ਸਭ ਤੋਂ ਵੱਡੀ ਅਦਾਲਤ ਹੈ।ਮਾਲਕ-ਆਪਰੇਟਰ ਸੁਤੰਤਰ ਡਰਾਇਵਰ ਐਸੋਸੀਏਸ਼ਨ ਕੋਲ ਹਾਲੇ ਵੀ ਸੁਪਰੀਮ ਕੋਰਟ ਵਿਚ ਅਪੀਲ ਕਰਨ ਦਾ ਮੌਕਾ ਹੈ।
ਇਲੈਕਟ੍ਰਾਨਿਕ ਲਾਗ ਬੁੱਕ ਨਿਯਮ ਜੋ ਕਿ ਦਸੰਬਰ 2015 ਵਿਚ ਪ੍ਰਕਾਸ਼ਿਤ ਹੋਇਆ, ਸਾਰੇ ਟਰੱਕ ਡਰਾਇਵਰਾਂ ਤੋਂ ਇਹ ਉਮੀਦ ਰੱਖਦਾ ਹੈ ਕਿ ਉਹ ਆਪਣੇ ਕਾਗਜ਼ ਇਲੈਕਟ੍ਰਾਨਿਕ ਲਾਗ ਬੁੱਕ ਵਿਚ 18 ਦਸੰਬਰ 2017 ਤੱਕ ਤਬਦੀਲ ਕਰਵਾ ਲੈਣ।

ELD mandate upheld in court, compliance date remains December 2017
A federal mandate requiring nearly all U.S. truck operators to use electronic logging devices to track duty status has been upheld in court, meaning the December 18, 2017, compliance date remains effective.

The 7th Circuit Court of Appeals, the federal court overseeing the case, voted to keep the mandate in place, securing a victory for the Federal Motor Carrier Safety Administration and its ELD rule. Its decision was issued Oct. 31, following oral arguments made in Chicago on Sept. 13.

The decision does not change the rule’s exemption for pre-2000 year-model trucks, which are allowed to operate without an ELD.

The Owner-Operator Independent Drivers Association filed a lawsuit on behalf of two truckers in March in an attempt to have the mandate overturned. But OOIDA was unable to convince the court of its arguments that the rule violates truckers’ Fourth Amendment rights to privacy. OOIDA also claimed the rule didn’t meet standards set by Congress for an ELD mandate — an argument the court also rejected.
The rule “is not arbitrary or capricious, nor does it violate the Fourth Amendment,” the 7th circuit judges wrote in their decision. The decision was issued by circuit judges William Bauer, Michael Kanne and David Hamilton.

The 7th Circuit Court of Appeals is the same court that tossed out FMCSA’s 2010-published ELD mandate on the grounds that the rule didn’t do enough to protect truckers from harassment by carriers via the devices.

The court in its Oct. 31 decision said the agency fixed those issues in its 2015-issued rule.

The 7th Circuit Court of Appeals is the highest court in the country next to the Supreme Court. OOIDA still has the option to appeal the ruling to the Supreme Court.

The ELD mandate rule, published December 2015, requires all truckers currently required to paper logs to transition to an ELD by December 18, 2017. courtesy of CCJ magazine

Team
08/27/2016

Team

Address

1 Autumn Arbour Road
Caledon, ON
L7C3M7

Alerts

Be the first to know and let us send you an email when Blue Shark Transport posts news and promotions. Your email address will not be used for any other purpose, and you can unsubscribe at any time.

Share