Parnam sheedan nu

Parnam sheedan nu about sikhi

27/10/2023
ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ
13/02/2023

ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ

ਵਾਹੇਗੁਰੁ ਮੇਹਰ ਕਰੋ
03/02/2023

ਵਾਹੇਗੁਰੁ ਮੇਹਰ ਕਰੋ

26/01/2023

ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆ
ਵਾਹੇਗੁਰੁ ਚੜ੍ਹਦੀ ਕਲ੍ਹਾ ਚ ਰੱਖੇ

22/01/2023
ਨਿੱਕੀਆਂ ਜਿੰਦਾਂ ਵੱਡੇ ਸਾਕੇ
28/12/2022

ਨਿੱਕੀਆਂ ਜਿੰਦਾਂ ਵੱਡੇ ਸਾਕੇ

23/12/2022

*🙏ਅੱਜ ਦੇ ਦਿਨ 8 ਪੋਹ ਨੂੰ ਕਲਗੀਧਰ ਦਸ਼ਮੇਸ਼ ਪਿਤਾ ਦੇ ਵਡੇ ਸਾਹਿਬਜ਼ਾਦੇ ਸਾਹਿਬ ਜਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ,ਤਿੰਨ ਪਿਆਰੇ ਭਾਈ ਹਿਮੰਤ ਸਿੰਘ ਜੀ,ਭਾਈ ਸਾਹਿਬ ਸਿੰਘ ਜੀ ,ਭਾਈ ਮੋਹਕਮ ਸਿੰਘ ਜੀ ਅਤੇ 37(ਹੇਠਾ ਲਿਖੇ ) ਹੋਰ ਸਿੰਘਾਂ ਸੂਰਮੇਆ ਨੇ ਚਮਕੌਰ ਦੀ ਗੜੀ 'ਚ ਸ਼ਹੀਦੀ ਦੇ ਜਾਮ ਪੀਤੇ ਓਹਨਾ ਸਾਰੇ 42 ਸ਼ਹੀਦਾ ਨੂੰ ਕੋਟਾਨ-ਕੋਟ ਪ੍ਰਣਾਮ🙏*

*🙏ਚਮਕੌਰ ਗੜੀ ਵਿਚ ਸ਼ਹੀਦ ਹੋਏ ਸਿੰਘਾਂ ਦੇ ਨਾਮ🙏*

1. *🙏ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ🙏*

2. *🙏ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ🙏*

3. *ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ (ਪੰਜ ਪਿਆਰਿਆਂ ਵਿਚੋਂ)*

4. *🙏ਭਾਈ ਸਾਹਿਬ ਭਾਈ ਸਾਹਿਬ ਜੀ (ਪੰਜ ਪਿਆਰਿਆਂ ਵਿਚੋਂ)🙏*

5. *🙏ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ (ਪੰਜ ਪਿਆਰਿਆਂ ਵਿਚੋਂ)🙏*

6. *🙏ਭਾਈ ਸਾਹਿਬ ਭਾਈ ਸਨਮੁਖ ਸਿੰਘ ਜੀ🙏*

7. *🙏ਭਾਈ ਸਾਹਿਬ ਭਾਈ ਕਿਰਪਾ ਸਿੰਘ ਜੀ🙏*

8. *🙏ਭਾਈ ਸਾਹਿਬ ਭਾਈ ਨਾਨੂੰ ਸਿੰਘ ਦਿਲਵਾਲੀ🙏*

9. *🙏ਭਾਈ ਸਾਹਿਬ ਭਾਈ ਦੇਵਾ ਸਿੰਘ🙏*

10. *🙏ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ🙏*

11. *🙏 ਭਾਈ ਸਾਹਿਬ ਭਾਈ ਰਾਮ ਸਿੰਘ ਜੀ🙏*

12. *🙏ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ🙏*

13. *🙏 ਭਾਈ ਸਾਹਿਬ ਭਾਈ ਟਹਿਲ ਸਿੰਘ ਜੀ🙏*

14. *🙏 ਭਾਈ ਸਾਹਿਬ ਭਾਈ ਮੁਕੰਦ ਸਿੰਘ ਜੀ🙏*

15. *🙏ਭਾਈ ਸਾਹਿਬ ਭਾਈ ਈਸ਼ਰ ਸਿੰਘ 🙏*

16. *🙏ਭਾਈ ਸਾਹਿਬ ਭਾਈ ਫਤਿਹ ਸਿੰਘ ਜੀ 🙏*

17. *🙏ਭਾਈ ਸਾਹਿਬ ਭਾਈ ਖਜਾਨ ਸਿੰਘ ਜੀ 🙏*

18. *🙏ਭਾਈ ਸਾਹਿਬ ਭਾਈ ਲਾਲ ਸਿੰਘ ਜੀ🙏*

19. *🙏ਭਾਈ ਸਾਹਿਬ ਭਾਈ ਜਵਾਹਰ ਸਿੰਘ ਜੀ🙏*

20. *🙏ਭਾਈ ਸਾਹਿਬ ਭਾਈ ਕੀਰਤ ਸਿੰਘ ਜੀ 🙏*

21. *🙏ਭਾਈ ਸਾਹਿਬ ਭਾਈ ਸ਼ਾਮ ਸਿੰਘ ਜੀ🙏*

22. *🙏ਭਾਈ ਸਾਹਿਬ ਭਾਈ ਹੁਕਮ ਸਿੰਘ ਜੀ🙏*

23. *🙏ਭਾਈ ਸਾਹਿਬ ਭਾਈ ਕੇਸਰਾ ਸਿੰਘ ਜੀ🙏*

24. *🙏ਭਾਈ ਸਾਹਿਬ ਭਾਈ ਧੰਨਾ ਸਿੰਘ ਜੀ🙏*

25. *🙏ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ🙏*

26. *🙏ਭਾਈ ਸਾਹਿਬ ਭਾਈ ਮਦਨ ਸਿੰਘ ਜੀ🙏*

27. *🙏ਭਾਈ ਸਾਹਿਬ ਭਾਈ ਬੁੱਢਾ ਸਿੰਘ ਜੀ🙏*

28. *🙏ਭਾਈ ਸਾਹਿਬ ਭਾਈ ਕਥਾ ਸਿੰਘ ਜੀ🙏*

29. *🙏ਭਾਈ ਸਾਹਿਬ ਭਾਈ ਆਨੰਦ ਸਿੰਘ ਜੀ🙏*

30. *🙏ਭਾਈ ਸਾਹਿਬ ਭਾਈ ਨਾਹਰ ਸਿੰਘ ਜੀ🙏*

31. *🙏ਭਾਈ ਸਾਹਿਬ ਭਾਈ ਸੰਤ ਸਿੰਘ ਬੰਗਸ਼ੇਰੀ ਜੀ🙏*

32. *🙏ਭਾਈ ਸਾਹਿਬ ਭਾਈ ਸ਼ੇਰ ਸਿੰਘ ਜੀ🙏*

33. *🙏ਭਾਈ ਸਾਹਿਬ ਭਾਈ ਸੰਗਤ ਸਿੰਘ ਜੀ (ਜੋ ਹੋ ਬਾ ਹੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗੂੰ ਦਿਖਾਈ ਦਿੰਦੇ ਸਨ)🙏*

34. *🙏ਭਾਈ ਸਾਹਿਬ ਭਾਈ ਮੁਕੰਦ ਸਿੰਘ ਜੀ (2)🙏*

35. *🙏ਭਾਈ ਸਾਹਿਬ ਭਾਈ ਅਨੇਕ ਸਿੰਘ ਜੀ ( ਬੰਦ ਬੰਦ ਕਟਾ ਕੇ ਸ਼ਹੀਦ ਹੋਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੁੱਤਰ🙏)*

36. *🙏ਭਾਈ ਸਾਹਿਬ ਭਾਈ ਅਜਬ ਸਿੰਘ ਜੀ ( ਬੰਦ ਬੰਦ ਕਟਾ ਕੇ ਸ਼ਹੀਦ ਹੋਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੁੱਤਰ🙏)*

37. *🙏ਭਾਈ ਸਾਹਿਬ ਭਾਈ ਅਜੀਬ ਸਿੰਘ ਜੀ ( ਬੰਦ ਬੰਦ ਕਟਾ ਕੇ ਸ਼ਹੀਦ ਹੋਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੁੱਤਰ🙏)*

38. *🙏ਭਾਈ ਸਾਹਿਬ ਭਾਈ ਦਾਨ ਸਿੰਘ ਜੀ ( ਬੰਦ ਬੰਦ ਕਟਾ ਕੇ ਸ਼ਹੀਦ ਹੋਣ ਵਾਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੁੱਤਰ🙏)*

39 . *🙏ਭਾਈ ਸਾਹਿਬ ਭਾਈ ਆਲੀਮ ਸਿੰਘ ਜੀ🙏*

40. *🙏ਭਾਈ ਸਾਹਿਬ ਭਾਈ ਵੀਰ ਸਿੰਘ ਜੀ (ਭਾਈ ਸਾਹਿਬ ਭਾਈ ਆਲੀਮ ਸਿੰਘ ਜੀ ਦੇ ਸਪੁੱਤਰ)🙏*

41. *🙏ਭਾਈ ਸਾਹਿਬ ਭਾਈ ਮੋਹਰ ਸਿੰਘ ਜੀ (ਭਾਈ ਸਾਹਿਬ ਭਾਈ ਆਲੀਮ ਸਿੰਘ ਜੀ ਦੇ ਸਪੁੱਤਰ)🙏*

42. *🙏ਭਾਈ ਸਾਹਿਬ ਭਾਈ ਅਮੋਲਕ ਸਿੰਘ ਜੀ (ਭਾਈ ਸਾਹਿਬ ਭਾਈ ਆਲੀਮ ਸਿੰਘ ਜੀ ਦੇ ਸਪੁੱਤਰ)🙏*

*ਜੋ ਬੋਲੇ ਸੋ ਨਿਹਾਲ*

*ਸਤ ਸ੍ਰੀ ਅਕਾਲ*

ਤੇਗ ਬਹਾਦਰ ਸਿਮਰਿਐ ਘਰੁ ਨਉ ਨਿਧਿ ਆਵੈ ਧਿਆਇਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ🙏
28/11/2022

ਤੇਗ ਬਹਾਦਰ ਸਿਮਰਿਐ ਘਰੁ ਨਉ ਨਿਧਿ ਆਵੈ ਧਿਆਇ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ🙏

ਇਹ ਤਸਵੀਰ ਐ ਅਫ਼ਗ਼ਾਨਿਸਤਾਨ ਦੇ ਸ਼ਹਿਰ ਗਜ਼ਨੀ ਦੀ ਜਿੱਥੇ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ, ਸੰਨ 1720 ਤੋਂ 1800 ਤੱਕ ਗਜ਼ਨੀ ਸ਼ਹਿਰ ਵਿੱਚ ਹਰ ਸਾਲ...
23/11/2022

ਇਹ ਤਸਵੀਰ ਐ ਅਫ਼ਗ਼ਾਨਿਸਤਾਨ ਦੇ ਸ਼ਹਿਰ ਗਜ਼ਨੀ ਦੀ ਜਿੱਥੇ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ, ਸੰਨ 1720 ਤੋਂ 1800 ਤੱਕ ਗਜ਼ਨੀ ਸ਼ਹਿਰ ਵਿੱਚ ਹਰ ਸਾਲ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ ਜਿੱਥੇ ਅਲੱਗ-ਅਲੱਗ ਦੇਸ਼ਾਂ ਤੋਂ ਮੁਗਲ ਆ ਕੇ ਹਸੀਨ ਕੁੜੀਆਂ ਦੀ ਖਰੀਦੋ-ਫਰੋਖਤ ਕਰਦੇ ਸਨ ਅਤੇ ਆਪਣੇ ਘਰਾਂ ਵਿੱਚ ਲਿਜਾ ਕੇ ਉਨ੍ਹਾਂ ਕੁੜੀਆਂ ਨੂੰ ਆਪਣੀ ਰਖੈਲ ਬਣਾ ਕੇ ਰਖਦੇ ਸਨ, ਆਪਣੀ ਅਮੀਰੀ ਦਿਖਾਉਣ ਵਾਸਤੇ ਉਹਨਾਂ ਕੁੜੀਆਂ ਨੂੰ ਆਪਣੇ ਦੋਸਤਾਂ ਅੱਗੇ ਪਰੋਸਦੇ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕੁੜੀਆਂ ਹੋਰ ਕੋਈ ਨਹੀਂ ਬਲਕਿ ਮੁਗਲਾਂ ਵੱਲੋਂ ਜਦੋਂ ਹਿੰਦੁਸਤਾਨ ਲੁੱਟਿਆ ਜਾਂਦਾ ਸੀ ਅਤੇ ਕੀਮਤੀ ਸਮਾਨਾਂ ਦੇ ਨਾਲ ਇਹ ਨੋਜਵਾਨ ਕੁੜੀਆਂ ਨੂੰ ਵੀ ਜ਼ਬਰਦਸਤੀ ਨਾਲ ਲੈ ਜਾਂਦੇ ਸਨ ਪਰ ਜਦੋਂ ਇਸ ਗੱਲ ਦੀ ਜਾਣਕਾਰੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਚੱੜ੍ਹਤ ਸਿੰਘ, ਸਰਦਾਰ ਬਘੇਲ ਸਿੰਘ ਅਤੇ ਸਰਦਾਰ ਹਰੀ ਸਿੰਘ ਵਰਗੇ ਯੋਧਿਆਂ ਨੂੰ ਪ੍ਰਾਪਤ ਹੋਈ ਤਾਂ ਉਨ੍ਹਾਂ ਨੇ ਆਪਣੀਆਂ ਰਾਤਾਂ ਘੋੜਿਆਂ ਦੀ ਕਾਠੀਆਂ ਤੇ ਗੁਜਾਰ ਕੇ ਉਸ ਗਜ਼ਨੀ ਦੇ ਬਾਜ਼ਾਰਾਂ ਨੂੰ ਲੁੱਟ ਕੇ ਇਨ੍ਹਾਂ ਕੁੜੀਆਂ ਨੂੰ ਮੁਗਲਾਂ ਤੋਂ ਅਜ਼ਾਦ ਕਰਵਾ ਕੇ ਬਾ-ਇੱਜ਼ਤ ਉਨ੍ਹਾਂ ਦੇ ਘਰਾਂ ਵਿੱਚ ਪਹੁਚਾਇਆ, ਬਹੁਤਿਆਂ ਨੋਜਵਾਨਾਂ ਨੂੰ ਇਨ੍ਹਾਂ ਸਿੱਖ ਯੋਧਿਆਂ ਬਾਰੇ ਜਾਣਕਾਰੀ ਹੀ ਨਹੀਂ ਹੋਵੇਗੀ... ਸਾਰੇ ਵੀਰ ਵੱਧ ਤੋਂ ਵੱਧ ਸੇਅਰ ਕਰੋ ਤਾਂ ਕਿ ਸਾਡੀ ਨਵੀਂ ਪੀੜ੍ਹੀ ਨੂੰ ਪਤਾ ਚੱਲ ਸਕੇ ।

21/11/2022

Address

Simranjit Singh
Amritsar
143114

Website

Alerts

Be the first to know and let us send you an email when Parnam sheedan nu posts news and promotions. Your email address will not be used for any other purpose, and you can unsubscribe at any time.

Contact The Business

Send a message to Parnam sheedan nu:

Share

Category