Bittu mehal kalan

Bittu mehal kalan president truck union

ਮੇਰੇ ਪਿੰਡ ਮਹਿਲ ਕਲ਼ਾ ਸੋਢੇ ਸਰਪੰਚ ਸਾਬ ਸਰਪੰਚ ਸਾਬ ਕਰਵਾਤੀ ਅਕਾਲ ਪੂਰਖ ਨੇ ਆਪਣੇ ਵੀਰ ਸਰਪੰਚ ਸਰਬਜੀਤ ਸ਼ਿੰਘ ਸ਼ੰਬੂ ਨੂੰ ਨੂੰ ਲੱਖ ਲੱਖ ਮੁਬਾਰ...
15/10/2024

ਮੇਰੇ ਪਿੰਡ ਮਹਿਲ ਕਲ਼ਾ ਸੋਢੇ ਸਰਪੰਚ ਸਾਬ ਸਰਪੰਚ ਸਾਬ ਕਰਵਾਤੀ ਅਕਾਲ ਪੂਰਖ ਨੇ ਆਪਣੇ ਵੀਰ ਸਰਪੰਚ ਸਰਬਜੀਤ ਸ਼ਿੰਘ ਸ਼ੰਬੂ ਨੂੰ ਨੂੰ ਲੱਖ ਲੱਖ ਮੁਬਾਰਕਾਂ 🎉🎉🎉🙏🙏🙏🙏🙏 congratulations 🥳🎉🎉🎉🎉

Baba ji Jandali wale🙏🙏🙏
28/07/2024

Baba ji Jandali wale🙏🙏🙏

21/06/2024
13/06/2024

Hi everyone! 🌟 You can support me by sending Stars – they help me earn money to keep making content that you love.

Whenever you see the Stars icon, you can send me Stars.

ਅੱਜ ਮੇਰੇ ਜਿਗਰੀ  ਯਾਰ ਮੇਰੇ ਛੋਟੇ ਭਰਾ ਲਿਖਾਰੀ ਬੱਧਣੀ ਦੇ ਘਰ ਵਾਹਿਗੁਰੂ ਨੇ ਧੀ 🥰🥰ਦੀ ਦਾਤ ਬਖਸ਼ੀ ਹੈ !ਦਿਉ ਸਾਰੇ ਸਾਡੇ ਪੁੱਤਰ ਨੂੰ 🙏🙏ਅਸ਼ੀਰਵਾ...
15/04/2024

ਅੱਜ ਮੇਰੇ ਜਿਗਰੀ ਯਾਰ ਮੇਰੇ ਛੋਟੇ ਭਰਾ ਲਿਖਾਰੀ ਬੱਧਣੀ ਦੇ ਘਰ ਵਾਹਿਗੁਰੂ ਨੇ ਧੀ 🥰🥰ਦੀ ਦਾਤ ਬਖਸ਼ੀ ਹੈ !ਦਿਉ ਸਾਰੇ ਸਾਡੇ ਪੁੱਤਰ ਨੂੰ 🙏🙏ਅਸ਼ੀਰਵਾਦ !ਕਾਸ਼ ਅੱਜ ਸਾਡਾ ਭਰਾ ਜਿਉਦਾਂ ਹੁੰਦਾ ,ਉਸ ਦਾ ਧਰਤੀ ਤੇ ਪੈਰ ਨਹੀ ਲੱਗਣਾ ਸੀ !ਕਿਉਂ ਕਿ ਉਹ ਵਾਹਿਗੁਰੂ ਤੋਂ ਧੀ ਮੰਗਦਾ ਸੀ !ਰੱਬ ਨੇ ਉਸਦੀ ਇੱਛਾ ਵੀ ਪੂਰੀ ਕੀਤੀ 😍😍ਪਰ ਧੀ ਦਾ ਮੂੰਹ ਦੇਖਣਾ ਵੀ ਨਸੀਬ ਨਹੀ ਹੋਇਆ ਰੱਬਾ ਤੁਸੀਂ ਬਹੁਤ ਧੱਕਾ ਕਰ ਗਏ 😔😔🥲🥲Miss u Yaaara🥲🥲ਸਾਡੀ ਲਾਡਲੀ ਧੀ ਜਸਪਿੰਦਰ ਕੌਰ ਲਿਖਾਰੀ ਬੱਧਣੀ❤️❤️❤️❤️

ਮੈਂ ਬਹੁਤ ਬਹੁਤ ਧੰਨਵਾਦ ਕਰਦਾ 🙏🙏ਜਿੰਨਾਂ ਨੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਮੈਨੁੰ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ💐💐lub u my all friends ...
05/04/2024

ਮੈਂ ਬਹੁਤ ਬਹੁਤ ਧੰਨਵਾਦ ਕਰਦਾ 🙏🙏ਜਿੰਨਾਂ ਨੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਮੈਨੁੰ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ💐💐lub u my all friends ❤️❤️😘😘

ਮੇਰਾ ਜਿਗਰੀ ਯਾਰ ਮੇਰਾ ਭਰਾ ਲਿਖਾਰੀ ਬੱਧਨੀ  ਯਾਰਾ ਦਾ ਯਾਰ ਜੋ ਕਿ ਬੀਤੀ 27ਜਨਵਰੀ ਨੂੰ  ਆਪਣੇ ਪਰਿਵਾਰ ਤੇ ਮਿਤਰਾਂ ਦੋਸਤਾਂ ਨੂੰ ਰੌਂਦਿਆਾ ਕਰਲੌਂ...
03/02/2024

ਮੇਰਾ ਜਿਗਰੀ ਯਾਰ ਮੇਰਾ ਭਰਾ ਲਿਖਾਰੀ ਬੱਧਨੀ ਯਾਰਾ ਦਾ ਯਾਰ ਜੋ ਕਿ ਬੀਤੀ 27ਜਨਵਰੀ ਨੂੰ ਆਪਣੇ ਪਰਿਵਾਰ ਤੇ ਮਿਤਰਾਂ ਦੋਸਤਾਂ ਨੂੰ ਰੌਂਦਿਆਾ ਕਰਲੌਂਦਿਆਂ ਛੱਡ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਲੀਨ ਹੋ ਗਿਆ, ਉਹਨਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ4ਫਰਵਰੀ2024ਦਿਨ ਐਤਵਾਰ ਨੂੰ ਦੁਪਹਿਰ1ਵਜੇ ਵੱਡਾ ਗੁਰਦੁਆਰਾ ਸਾਹਿਬ ਨੇੜੇ ਪੁਲਿਸ ਥਾਣਾ ਬੱਧਨੀ ਕਲਾਂ
ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਲਿਖਾਰੀ ਭਰਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ।

ਰੱਬਾ ਤੂੰ  ਬਹੁਤ ਧੱਕਾ ਕਰ ਗਿਆ 🥲🥲🥲ਮੇਰੇ ਬਹੁਤ ਹੀ  ਦਿਲ ਦੇ ਨੇੜੇ ਮੇਰਾ ਜਿਗਰੀ ਯਾਰ 🥲ਲਿਖਾਰੀ ਬੱਧਨੀ🥲ਜੋ ਅਚਾਨਕ ਸਾਡੇ ਤੋਂ ਸਦਾ ਲਈ ਵਿਛੜ ਕੇ ਉਸ...
26/01/2024

ਰੱਬਾ ਤੂੰ ਬਹੁਤ ਧੱਕਾ ਕਰ ਗਿਆ 🥲🥲🥲ਮੇਰੇ ਬਹੁਤ ਹੀ ਦਿਲ ਦੇ ਨੇੜੇ ਮੇਰਾ ਜਿਗਰੀ ਯਾਰ 🥲ਲਿਖਾਰੀ ਬੱਧਨੀ🥲ਜੋ ਅਚਾਨਕ ਸਾਡੇ ਤੋਂ ਸਦਾ ਲਈ ਵਿਛੜ ਕੇ ਉਸ।ਵਹਿਗੁਰੂ ਦੇ ਚਰਨਾਂ ਵਿੱਚ ਜਾ ਵਿਰਾਜਿਆ, ਉਸਦੇ ਚਲੇ ਜਾਣ ਦਾ ਮੈਨੂੰ ਬਹੁਤ ਦੁੱਖ ਹੈ, ਲਿਖਾਰੀ ਨਾਲ ਮੇਰਾ ਰਿਸਤਾ ਛੋਟੇ ਭਰਾਵਾਂ ਜਿਹਾ ਸੀ , ਮੇਰੇ ਹਰ ਸੁੱਖ ਦੁੱਖ ਵਿੱਚ ,ਮੇਰੀ ਬਾਂਹ ਬਣ ਕੇ ਹਰ ਵਾਰ ਮੇਰੇ ਮੂਹਰੇ ਆ ਖੜਦਾ ਸੀ ।ਜਿੰਦਗੀ ਵਿੱਚ ਮੇਰਾ ਪੂਰਾ ਸਾਥ ਦਿੱਤਾ। ਕੋਸ਼ਿਸ਼ ਕਰਾਂਗਾ ਕਿ ਲਿਖਾਰੀ ਦੇ, ਪਰਿਵਾਰ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਉਸੇ ਤਰਾਂ ਸਾਥ ਨਿਭਾ ਸਕਾਂ,ਜਿਸ ਤਰਾਂ ਉਸਨੇ ਮੇਰਾ ਸਾਥ ਦਿੱਤਾ ਸੀ! ਲਿਖਾਰੀ ਮੈਨੂੰ ਮਾਣ ਸੀ ਤੇਰੇ ਤੇ, ਤੇਰਾ ਮੈਨੂੰ ਐਵੇਂ ਛੱਡ ਜਾਣਾ ਦਿਲ ਨੂੰ ਬਹੁਤ ਦੁੱਖ ਹੋਇਆ” ਪਰ ਵਾਹਿਗੁਰੂ ਦੇ ਰੰਗਾਂ ਨੂੰ ਕੌਣ ਜਾਣ ਸਕਦੈ। ਪਤਾ ਨਹੀ ਸੀ,ਏਨੀ ਛੇਤੀ ਸਾਥੋਂ ਦੂਰ ਹੋ ਜਾਵੇਗਾ ।ਵਾਹਿਗੁਰੂ ਜੀ ਤੈਨੂੰ ਆਪਣੇ ਚਰਨਾਂ ਨਿਵਾਸ ਦੇਵੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ,

15/08/2022

bittu_mehalkalan shared a post on Instagram: "ਝੂਲਦੇ ਨਿਸ਼ਾਨ ਰਹੇ ਪੰਥ ਮਾਹਰਾਜ ਦੇ🙏🙏👍👏ਰਾਜ ਕਰੇਗਾ ਖਾਲਸਾ💯👏". Follow their account to see 27 posts.

Address

Mehal Kalan
Barnala
142037

Telephone

8437729152

Website

Alerts

Be the first to know and let us send you an email when Bittu mehal kalan posts news and promotions. Your email address will not be used for any other purpose, and you can unsubscribe at any time.

Share