Village Kothe Hans

Village Kothe Hans Kothe Hans is a Beautiful village near Pabbian [Jagraon],having broad streets ,pollution free,greenry everywhere,a canal about 1km farfrom village.Majoirit

ਕੋਠੇ ਹਾਂਸ
ਪਿੰਡ ਕੋਠੇ ਹਾਂਸ 1942 ਈ: ਨੂੰ ਹਰਨਾਮ ਸਿੰਘ ਕਨੂੰਨਗੋ ਦੁਆਰਾ ਕੀਤੀ ਗਈ ਮੁਰੱਬੇਬੰਦੀ ਨਾਲ ਬੱਝਾ|ਪਿੰਡ ਦਾ ਰਕਬਾ 300ਕਿਲੇ"ਹੈਕਟਰ 120",ਆਬਾਦੀ 450 ਦੇ ਲਗਭਗ,ਵੋਟਰ 250,ਘਰ 55 ਹਨ,ਜਿਨਾ ਵਿਚੋਂ 5 ਘਰ ਮਜਬੀ ਸਿੱਖ,3 ਘਰ ਬਾਜੀਗਰ, ਤੇ ਇਕ ਘਰ ਮਿਸਤਰੀਆਂ ਦਾ ਅਤੇ ਬਾਕੀ ਸਾਰੀ ਅਬਾਦੀ ਜੱਟ ਸਿਖ "ਹਾਂਸ ਅਤੇ ਢਿਲੋਂ ' ਦੀ ਹੈ |
1876 ਈ ਚ' ਬਿਜਲੀ ਦੀ ਆਮਦ ਨਾਲ ਪਿੰਡ ਚਮਕ ਉਠਿਆ |ਇਸ ਪਿੰਡ ਵਿੱਚ ਇੱਕ ਪਰਾਇਮਰੀ ਸਕੂਲ, ਆਂਗਣਵਾੜੀ ,ਵੇਰਕਾ ਡੇਅਰੀ ,ਜਿੰਮ,ਇੱਕ ਸਾਂਝਾਂ ਗੁਰਦੁਆਰਾ , ਸਾਂਝੀ

ਸ਼ਮਸ਼ਾਨਘਾਟ ਤੇ ਪਾਣੀ ਦੇ ਨਿਕਾਸ ਲਈ ਟੋਭਾ ਹੈ| ਸਕੂਲ ਸੰਤ ਓਧੋਰਾਮ ਦੀ ਕੁਟਿਆ ਚ' ਬਣਿਆ ਹੋਣ ਕਰਕੇ ਇਸਦਾ ਨਾਂ" ਸੰਤ ਓਧੋਰਾਮ ਪਰਾਇਮਰੀ ਸਕੂਲ " ਰੱਖਿਆ ਗਿਆ|
ਪਿੰਡ ਦੀ ਪਲਾਟ ਵਿਉਂਤਬੰਦੀ ਬਹੁਤ ਵਧੀਆ ਹੈ| ਗਲੀਆਂ ਪੱਕੀਆਂ ਤੇ ਚੌੜੀਆਂ,ਤੇ ਰਾਤ ਨੂੰ ਰੌਸ਼ਨੀ ਦਾ ਪਰਬੰਧ ਹੈ| ਨਾਲੀਆਂ ਵੀ ਪਕੀਆਂ ਤੇ ਸਾਫ ਸੁਥਰੀਆਂ ਹਨ|ਸਿੰਚਾਈ ਲਈ ਨਹਿਰੀ ਪਾਣੀ ਦਾ ਪਰਬੰਧ ਹੈ|ਪਿੰਡ ਵਿੱਚ ਹਰੀਆਲੀ ਬਹੁਤ ਹੋਣ ਕਰਕੇ ਇਥੋਂ ਦਾ ਵਾਤਾਵਰਣ ਸਾਫ ਸੁਥਰਾ ਹੈ ਤੇ ਨਹਿਰ ਨੇੜੇ ਹੋਣ ਕਰਕੇ ਪਾਣੀ ਵੀ ਪੀਣਯੋਗ ਹੈ|ਸ | 1998 ਨੂੰ ਪਿੰਡ ਚ' ਪਹਿਲੀ ਪੰਚਾਇਤ ਸਰਬਸੰਮਤੀ ਨਾਲ ਬਣਾਈ ਗਈ ਅਤੇ ਸ. ਹਰਪਾਲ ਸਿੰਘ ਹਾਂਸ ਨੂੰ ਪਹਿਲਾ ਸਰਪੰਚ ਬਣਨ ਦਾ ਮਾਣ ਹਾਸਲ ਹੋਇਆ|2003 ਨੂੰ ਫੇਰ ਸਰਬਸੰਮਤੀ ਨਾਲ ਭਜਨ ਕੌਰ ਮਜਬੀ ਸਿਖ ਸਰਪੰਚ ਬਣੀ|ਤੀਜੀ ਪੰਚਾਇਤ ਵੀ ਸਰਬਸੰਮਤੀ ਨਾਲ2008 ਬਣਾਈ ਗਈ ਤੇ ਸ. ਸੁਰਜੀਤ ਸਿੰਘ ਢਿਲੋਂ ਨੂੰ ਸਰਪੰਚ ਚੁਣਿਆ ਗਿਆ| ਪਹਿਲੀ ਵਾਰ ਪਿੰਡ ਚ' ਇਲੈਕਸ਼ਨ 3 ਜੁਲਾਈ 2013 ਨੂੰ ਹੋਈ ਜੋ ਕਿ 17 ਵੋਟਾਂ ਫਰਕ ਨਾਲ ਬੀਬੀ ਸੁਖਵਿੰਦਰ ਕੌਰ ਜਿਤੀ ਤੇ ਸਰਪੰਚੀ ਦਾ ਹਾਰ ਗਲ ਪਾਇਆ | ਸੰਨ 2013 ਚ' ਪਹਿਲੇ ਸਰਪੰਚ ਦੀ ਦੋਬਾਰਾ ਸਰਪੰਚ ਬਣਨ ਦੀ ਚਾਹਿਤ ਨੇ ਪਿੰਡ ਚ' ਪੰਚਾਇਤੀ ਚੋਂਣਾ ਨੂੰ ਜਨਮ ਦਿੱਤਾ| 251 ਵਿਚੋਂ 213 ਵੋਟਾਂ ਪੋਲ ਹੋਈਆਂ| ਸਭ ਤੋਂ ਪਹਿਲਾਂ ਜਗਤਾਰ ਸਿੰਘ ਤਾਰੀ ਨੇ ਅਰਦਾਸ ਕਰਕੇ ਆਪਣੀ ਵੋਟ ਪਾ ਕੇ ਚੋਣ ਦਾ ਅਰੰਭ ਕੀਤਾ ਤੇ ਰਾਮਸਿਮਰਿਨਜੀਤ ਸਿੰਘ ਦੀ ਆਖਰੀ ਵੋਟ ਨਾਲ ਹੀ ਦੋਹਾਂ ਉਮੀਦਵਾਰਾਂ ਦੀ ਕਿਸਮਤ ਪੇਟੀ ਚ' ਬੰਦ ਹੋਈ| ਬੀਬੀ ਸੁਖਵਿੰਦਰ ਕੌਰ ਚੋਣ ਜਿੱਤ ਸਰਪੰਚ ਬਣੀ੍
ਇਸ ਪਿੰਡ ਵਿਚ ਕੋਈ ਵੀ ਹੱਟੀ ਨਹੀਂ ਤੇ ਨਾ ਆਉਣਜਾਣ ਦਾ ਪਬਲਿਕ ਸਾਧਨ ਹੈ | ਪਰ ਫਿਰ ਵੀ ਇਹ ਪਿੰਡ ਆਪਣੀ ਕੁਦਰਤੀ ਸੁੰਦਰਤਾ ਤੇ ਬਣਤਰ ਕਰਕੇ ਚੰਡੀਗੜ ਤੋਂ ਘੱਟ ਨਹੀਂ ਹੈ| ਰੱਬ ਮਹਿਰ ਕਰੇ ਇਸ ਪਿੰਡ ਉਤੇ ਤਾਂਕਿ ਇੱਥੇ ਭਾਈਚਾਰਕ ਸਾਂਝ ਸਦੀਵੀ ਬਣੀ ਰਹੇ |
ਇੱਥੇ ਭਾਈਚਾਰਾ ਖੱਬਲ ਦੀ ਤਿੜ ਵਰਗਾ,
ਝੂਠਾਮੂਠਾ ਅਸੀਂ ਨਹੀਂ ਮਾਣ ਕਰਦੇ.
ਪਿੰਡ ਕੋਠੇਹਾਂਸ ਲੱਗੇ ਚੰਡੀਗੜ ਵਰਗਾ||
Kothe Hans:-It is a small,beautiful village near Jagraon Tehsil, Dist; Ludhiana.It came in existence in 1942 AD. Its division from Hans klan done by kungo S. Harnam singh.It is well planned having broad streets n drainage system.Its area is 120 hectare [approximately 300 acre. Its population is near about 450,voters 250 and 55 houses.Mostly villagers belong to Hans n Dhillon jatt families.Beside this 5 families are of majbi sikh ,3 bajigar and 1 is carpenter. In 1976 it got electricity facility.Irrigation mostly done by tubewells n canal water from Abohar branch.This area is suitable for paddy becouse of irrigation facility.In this village there is a Udhoram primary school named after St. Udhoram,kinder garten,branch of verka dairy ,gurudwara sahib ,shamshaanghat and gym,handball ground for fittness. Befor1998 this village was under Hans Klan ,s panchayat.In 1998 first panchayat was set up by villagers cooperation [ sarbsamity] without election and S.Harpal Singh Hans became first sarpanch of this village.In 2003,2008 again panchayat was made by villagers without election. In 2013 village face election system. The fourth panchayat was elected .Smt.Sukhwinder Kaur became first elected sarpanch .S Jagtar Singh was first cast his vote n Ramsimran cast his vote in the last.Unity of village little disturbed coz of election otherwise villagers have brotherhood feeling. Place near this village are I.T.I ,famous Harvest Tennis Acadmy,power grid , powerhouse. Hans klan ,Pabbian ,Kular are neighbours.Chowkimann railways station is approximately 2.5 km far away.This village is connected by link roads with Pabbian ,Kular,Jagraon,C.Mann and Hans Klan.There is no any shop and public transport. This village have calm,beautiful environmental place. Because of its planning ,greenry,big houses and peacefulness ,it can be compared with Chandigarh. KOTHE HANS
Pin Code :142023
Panchayat Phone:1624-234088
Teh: Jagraon

24/02/2026
Village panchayat sep 2024
15/10/2024

Village panchayat sep 2024

01/10/2024

Sarbsamti in process……….
ਪਿੰਡ ਸਾਡਾ ਲੱਗੇ ਚੰਡੀਗੜ੍ਹ ਵਰਗਾ
ਇੱਥੇ ਭਾਈਚਾਰਾ ਖੱਬਲ ਦੀ ਤਿੜ੍ਹ ਵਰਗਾ।।

19/08/2024

Address

P. O. PABBIAN
Jagraon
142023

Telephone

01624234088

Website

Alerts

Be the first to know and let us send you an email when Village Kothe Hans posts news and promotions. Your email address will not be used for any other purpose, and you can unsubscribe at any time.

Contact The Business

Send a message to Village Kothe Hans:

Share