LOK BHLAI CLUB

LOK BHLAI CLUB Contact information, map and directions, contact form, opening hours, services, ratings, photos, videos and announcements from LOK BHLAI CLUB, Transit System, Mohali.

04/08/2019

ਮਾਨਸ ਕਿ ਜਾਤ ਏਕੋ,

11/04/2019

ਇੱਕ ਵਾਰ ਜਰੂਰ ਵੇਖੋ ਵੀਡੀਓ

ਇਹੋ ਕਾਰਨ ਹੈ......... ਐੱਸ ਲਈ ਹੀ ਲੋਕ ਰਹਿਣਾ ਨਹੀਂ ਚਾਹੁੰਦੇ........ ਅੱਜ india ਵਿੱਚ ਸਭ ਕੁੱਝ ਗੱਧਲਾ ਹੋ ਗਿਆ                ਇਨਸਾਨ, ...
01/04/2019

ਇਹੋ ਕਾਰਨ ਹੈ......... ਐੱਸ ਲਈ ਹੀ ਲੋਕ ਰਹਿਣਾ ਨਹੀਂ ਚਾਹੁੰਦੇ........ ਅੱਜ india ਵਿੱਚ ਸਭ ਕੁੱਝ ਗੱਧਲਾ ਹੋ ਗਿਆ

ਇਨਸਾਨ, ਹਵਾ, ਪਾਣੀ, ਦੁੱਧ

ਯੂਰਪ ਵਿੱਚ ਡਿਲਿਵਰੀ ਦੇ ਸਮੇਂ, ਜਨਾਨੀ ਦਾ ਘਰਵਾਲਾ ਉਸ ਦੇ ਨਾਲ ਹੁੰਦਾ ਹੈ ਅਤੇ ਕਮਰੇ ਵਿੱਚ ਇੱਕ ਜਾਂ ਦੋ ਨਰਸਾਂ ਹੁੰਦੀਆਂ ਹਨ, ਕੋਈ ਵੀ ਦਵਾਈ ਨਹੀਂ ਦਿੱਤੀ ਜਾਂਦੀ ਦਰਦ ਰੋਕਣ ਲਈ। ਜਨਾਨੀ ਦਰਦ ਕਾਰਨ ਚੀਕਦੀ ਹੈ ਪਰ ਨਰਸ ਉਸਨੂੰ ਸਬਰ ਰੱਖਣ ਲਈ ਆਖਦੀ ਅਤੇ 99% ਡਲੀਵਰੀਆਂ ਸਾਧਾਰਨ ਹੁੰਦੀਆਂ ਹਨ। ਨਾ ਹੀ ਦਵਾਈ ਡਿਲਿਵਰੀ ਦੇ ਪਹਿਲਾਂ ਦਿੱਤੀ ਜਾਂਦੀ ਹੈ ਅਤੇ ਨਾ ਹੀ ਬਾਅਦ ਚ। ਕਿਸੇ ਵੀ ਕਿਸਮ ਦਾ ਕੋਈ ਟੀਕਾ ਵੀ ਨਹੀਂ ਲਾਇਆ ਜਾਂਦਾ, ਜਨਾਨੀ ਨੂੰ ਹੌਸਲਾ ਹੁੰਦਾ ਹੈ ਕਿ ਉਸਦਾ ਘਰਵਾਲਾ ਉਸਦੇ ਕੋਲ ਖਲੋਤਾ ਹੈ ਉਸਦਾ ਹੱਥ ਫੜ੍ਹਕੇ, ਡਿਲੀਵਰੀ ਤੋਂ ਬਾਅਦ ਉਸ ਜਨਾਨੀ ਦਾ ਘਰਵਾਲਾ ਹੀ ਬੱਚੇ ਦੀ ਨਾੜ ਕੈਚੀ ਦੇ ਨਾਲ ਕੱਟਦਾ ਹੈ ਅਤੇ ਬੱਚੇ ਨੂੰ ਜਨਾਨੀ ਦੇ ਸਰੀਰ ਨਾਲ ਸਿੱਧਾ ਕੱਪੜੇ ਤੋਂ ਬਿਨ੍ਹਾਂ ਲਾਇਆ ਜਾਂਦਾ ਹੈ ਤਾਂ ਜੋ ਬੱਚਾ ਤਾਪਮਾਨ ਨੂੰ ਬਰਕਰਾਰ ਰੱਖ ਸਕੇ। ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਉਣ ਲਈ ਕਿਹਾ ਜਾਂਦਾ ਹੈ ਅਤੇ ਬੱਚੇ ਨੂੰ ਤੇ ਮਾਂ ਨੂੰ ਕਿਸੇ ਕਿਸਮ ਦੀ ਦਵਾਈ ਨਹੀਂ ਦਿੱਤੀ ਜਾਂਦੀ। ਸਿਰਫ ਇਕ ਸੁਰੱਖਿਆ ਟੀਕਾ ਜੋ ਜਨਮ ਤੋਂ ਤੁਰੰਤ ਬਾਅਦ ਬੱਚੇ 'ਤੇ ਲਾਇਆ ਜਾਂਦਾ ਹੈ। ਪਹਿਲੇ ਦਿਨ ਤੋਂ
ਬੱਚੇ ਦੇ ਪੈਦਾ ਹੋਣ ਤੱਕ ੳ ਤੋਂ ਲੈ ਕੇ ੜ ਤੱਕ ਸਭ ਕੁੱਝ ਮੁਫ਼ਤ ਮੁਹਈਆ ਕਰਵਾਇਆ ਜਾਂਦਾ ਹੈ। ਡਿਲੀਵਰੀ ਦੇ ਤੁਰੰਤ ਬਾਅਦ ਬੱਚੇ ਦੀ ਦੇਖ ਰੇਖ ਲਈ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ।

ਹੁਣ ਗੱਲ ਕਰਦੇ ਆਂ ਭਾਰਤ ਮਾਤਾ ਦੀ। ਇੱਥੇ ਇਸਦੇ ਬਿਲਕੁੱਲ ਉਲੱਟ ਹੈ। ਭਾਰਤ ਮਾਤਾ ਵਿੱਚ ਲੇਡੀ ਡਾਕਟਰ ਡਿਲੀਵਰੀ ਲਈ ਆਉਂਦੀ ਹੈ ਅਤੇ ਜਨਾਨੀ ਦੇ ਪਰਿਵਾਰ ਨੂੰ ਪਹਿਲਾਂ ਹੀ ਕਹਿ ਦਿੰਦੀ ਹੈ ਕਿ ਤੁਹਾਡੀ ਧੀ, ਭੈਣ ਜਾਂ ਪਤਨੀ ਦਾ ਪਹਿਲਾ ਗਰਭ ਹੈ ਅਤੇ ਉਸਦਾ ਬਹੁਤ ਬੁਰਾ ਕੇਸ ਹੈ, ਉਸਦੀ ਜਾਨ ਜਾਣ ਦਾ ਵੀ ਖ਼ਤਰਾ ਹੈ। ਲੇਡੀ ਡਾਕਟਰ ਆਖਦੀ ਹੈ ਅਪਰੇਸ਼ਨ ਕਰਨਾ ਪਵੇਗਾ। 99 ਪ੍ਰਤੀਸ਼ਤ ਡਾਕਟਰਾਂ ਦੀ ਕੋਸ਼ਿਸ ਆਪ੍ਰੇਸ਼ਨ ਨਾਲ ਬੱਚਾ ਪੈਦਾ ਕਰਨ ਦੀ ਹੀ ਹੁੰਦੀ ਹੈ ਕਿ ਬੱਚੇ ਅਪਰੇਸ਼ਨ ਨਾਲ ਹੀ ਪੈਦਾ ਹੋਣ ਅਤੇ ਜਾਣਬੁੱਝ ਕੇ ਸਾਧਾਰਨ ਡਲਿਵਰੀ ਨੂੰ ਵੀ ਅਪਰੇਸ਼ਨ ਦਾ ਰੂਪ ਦੇ ਦਿੰਦੇ ਹਨ।

ਡਿਲੀਵਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ, ਝੋਲੇ ਭਰ ਭਰ ਕੇ ਦਵਾਈ ਦਿੱਤੀ ਜਾਂਦੀ ਹੈ। ਡਿਲਿਵਰੀ ਦੇ ਦੌਰਾਨ, ਜਨਾਨੀ ਦੇ ਪਤੀ ਨੂੰ ਤਾਂ ਦੂਰ ਦੀ ਗੱਲ। ਜਨਾਨੀ ਦੀ ਮਾਂ ਜਾਂ ਭੈਣ ਨੂੰ ਵੀ ਅੰਦਰ ਦਾਖਲ ਹੋਣ ਦੀ ਆਗਿਆ ਨਹੀਂ ਹੁੰਦੀ, ਅੰਦਰ ਡਾਕਟਰ ਤੇ ਉਸਦੀ ਨਰਸ ਕੀ ਕਰਦੀ ਹੈ ਇਹ ਤਾਂ ਰੱਬ ਈ ਜਾਣਦਾ ਹੈ।

ਸਾਧਾਰਨ ਡਲਿਵਰੀ ਤੇ 20,000 ਤੋਂ 30,000 ਅਤੇ ਅਪਰੇਸ਼ਨ ਵਾਲੀ ਡਲਿਵਰੀ ਦੇ ₹ 70,000 ਤੋਂ 80,000 ₹ ਚਲੇ ਜਾਂਦੇ ਹਨ, ਕਿਹੜਾ ਡਾਕਟਰ ਚਾਹੁੰਦਾ ਹੈ ਕਿ ਇਹ ਰੁਪਏ ਓਹਦੇ ਹੱਥਾਂ ਚੋਂ ਨਿਕਲ ਜਾਣ? ਸਧਾਰਨ ਡਿਲੀਵਰੀ ਜਾਣਬੁੱਝ ਕੇ ਨਹੀਂ ਕੀਤੀ ਜਾਂਦੀ ਹੈ, ਕਿਸ ਡਾਕਟਰ ਦਾ ਮਨ ਮੰਨੇਗਾ ਸਾਧਾਰਨ ਕਰਾਉਣ ਲਈ ਕਿਉਂਕਿ ਉਹਨੇ ਵੀ ਨੋਟ ਛਾਪਣੇ ਨੇ, ਫਿਰ ਉਸਨੇ ਆਪਣੇ ਬੱਚਿਆਂ ਨੂੰ ਵੱਡੇ ਵੱਡੇ ਸਕੂਲਾਂ ਵਿਚ ਪੜ੍ਹਾਉਣਾ ਹੈ। ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈਣੀਆਂ ਨੇ।ਵੱਡੇ ਵੱਡੇ ਘਰ ਬਣਾਉਣੇ ਨੇ। ਇਨਸਾਨੀਅਤ ਨਾਲ ਇਹੋ ਜਿਹੇ ਕਲਯੁੱਗੀ ਡਾਕਟਰਾਂ ਦਾ ਕੀ ਲੈਣਾ ਦੇਣਾ ਹੈ? ਇਹਨਾਂ ਦਾ ਤਾਂ ਪੈਸਾ ਈ ਧਰਮ ਹੁੰਦਾ ਹੈ ਅਤੇ ਓਹੀ ਉਨ੍ਹਾਂ ਲਈ ਸਭ ਕੁੱਝ ਹੁੰਦਾ ਹੈ।

ਨੋਟ: ਇਸ ਵਿੱਚ ਕੁਝ ਅੰਕੜੇ ਜਾਂ ਚੀਜ਼ਾਂ ਗਲਤ ਹੋ ਸਕਦੀਆਂ ਹਨ ਪਰ ਮੌਜੂਦਾ ਦੌਰ ਵਿੱਚ, ਡਾਕਟਰਾਂ ਦੁਆਰਾ ਮਨੁੱਖੀ ਹਮਦਰਦੀ ਦੀਆਂ ਕਿਸੇ ਵੀ ਕਿਸਮ ਦੀਆਂ ਉਮੀਦਾਂ ਨੂੰ ਸਿਰਫ ਕੁਝ ਪ੍ਰਤੀਸ਼ਤ ਹੀ ਰੱਖਿਆ ਜਾ ਸਕਦਾ ਹੈ।
ਤੁਸੀਂ ਬਹੁਤ ਸਾਰੇ ਇਹੋ ਜਿਹੇ ਕੇਸ ਵੇਖੇ ਹੋਣਗੇ, ਤੁਸੀਂ ਉਹਨਾਂ ਹਾਲਾਤਾਂ ਦਾ ਸਾਹਮਣਾ ਵੀ ਕੀਤਾ ਹੋਵੇਗਾ। ਜੇ ਤੁਹਾਡੇ ਨਾਲ ਇਸ ਤਰ੍ਹਾਂ ਕੁੱਝ ਵੀ ਹੋਇਆ ਹੈ ਤਾਂ ਨਿਸ਼ਚਤ ਤੌਰ 'ਤੇ ਇਸ ਨੂੰ ਦੱਸੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਸਾਨੂੰ ਸਾਡੇ ਹੀ ਪੈਸੇ ਨਾਲ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ।

ਅਗਰ ਤੋਹਾਨੂੰ ਵੀ ਗੱਲ ਚੰਗੀ ਲੱਗੀ ਤਾਂਸੇਅਰ ਜਰੂਰ ਕਰੇਓ ਤਾਂ ਕੇ ਇਹ ਸੋਚ ਸਭ ਅੱਗੇ ਲੈ ਕੇ ਜਾ ਸਕਣ
04/01/2019

ਅਗਰ ਤੋਹਾਨੂੰ ਵੀ ਗੱਲ ਚੰਗੀ ਲੱਗੀ ਤਾਂ

ਸੇਅਰ ਜਰੂਰ ਕਰੇਓ ਤਾਂ ਕੇ ਇਹ ਸੋਚ ਸਭ ਅੱਗੇ ਲੈ ਕੇ ਜਾ ਸਕਣ

Kyun Sirf Paise lai Property lai Loki Payar ਜਤਾਉਂਦੇ Aa apnya Lai Dil Ch Ohna Da Sahara Banal Lai Pyar Rakho Naa K ਮਤਲਬ L...
10/05/2018

Kyun Sirf Paise lai Property lai Loki Payar ਜਤਾਉਂਦੇ Aa apnya Lai Dil Ch Ohna Da Sahara Banal Lai Pyar Rakho Naa K ਮਤਲਬ LAI

ਦੋਸਤੋ ਜਰੂਰ_ਪੜੋ:- ਦੱਖਣੀ ਅਫ਼ਰੀਕਾ ਦੀ ਇਸ ਅੋਰਤ ਨੇ ਇੱਕ ਪਾਲਤੂ ਅਜਗਰ ਆਪਣੇ ਘਰ ਚ ਰੱਖ ਲਿਆ...ਸੱਪ ਬਹੁਤ ਛੋਟਾ ਸੀ ਜਦ ਉਸ ਨੂੰ ਘਰੇ ਲਿਆਦਾ ਗਿਆ...ਸੱਪ ਦਾ ਵੀ ਅੋਰਤ ਨਾਲ ਕਾਫ਼ੀ ਮੋਹ ਸੀ..ਅੋਰਤ ਸੱਪ ਦੇ ਖਾਣ ਲਈ ਤਰਾਂ ਤਰਾਂ ਦੀਆਂ ਚੀਜ਼ਾਂ ਲਿਆ ਕੇ ਰੱਖਦੀ...ਸੱਪ ਹੋਲੀ ਹੋਲੀ ਇੱਕ ਵੱਡਾ ਅਜਗਰ ਬਨਣ ਲਗਾ... ਸੱਪ ਵੀ ਉਸ ਅੋਰਤ ਨਾਲ ਇੰਝ ਮੇਲਦਾ ਰਹਿੰਦਾ ਜਿਵੇਂ ਕਿ ਉਹਨਾਂ ਦਾ ਕੋਈ ਪੁਰਾਣਾ ਸਾਕ ਹੋਵੇ...ਪਰ ਇੱਕ ਦਿਨ ਅਚਾਨਕ ਇੱਕ ਅਨੋਖੀ ਗੱਲ ਹੋਈ..ਸੱਪ ਨੇ ਖਾਣਾ ਛੱਡ ਦਿੱਤਾ...ਕਾਫ਼ੀ ਦਿਨ ਸੱਪ ਭੁੱਖਾ ਹੀ ਰਿਹਾ...ਅੋਰਤ ਉਸ ਨੂੰ ਜੋ ਵੀ ਖਾਣ ਵਾਸਤੇ ਦਿੰਦੀ...ਸੱਪ ਉਹਨੂ ਨਕਾਰ ਦਿੰਦਾ ਤੇ ਉਸ ਅੋਰਤ ਦੇ ਸਰੀਰ ਦੁਆਲੇ ਕੁੰਡੀਆਂ ਮਾਰਨ ਲੱਗ ਪੈਦਾ... ਅੋਰਤ ਹਾਰ ਕੇ ਉਹਨੂ ਇੱਕ ਜਾਨਵਰਾਂ ਦੇ ਹਸਪਤਾਲ ਲੈ ਗਈ..ਡਾਕਟਰ ਨੇ ਸੱਪ ਦਾ ਮੁਆਇਨਾਂ ਕੀਤਾ ਤੇ ਜੋ ਰਿਪੋਰਟ ਚ ਆਇਆ ਉਹ ਸੁਣ ਕੇ ਅੋਰਤ ਸੁੰਨ ਹੋ ਗਈ..ਡਾਕਟਰ ਦੇ ਕਹਿਣ ਮੁਤਾਬਕ ਸੱਪ ਹੁਣ ਉਸ ਅੋਰਤ ਨੂੰ ਖਾਣ ਦੀ ਤਾਕ ਵਿੱਚ ਸੀ ਤੇ ਆਪਣੇ ਆਪ ਨੂੰ ਭੁੱਖਾ ਰੱਖ ਰਿਹਾ ਸੀ ਤੇ ਅੋਰਤ ਦੇ ਸਰੀਰ ਦੁਆਲੇ ਸਿਰਫ ਉਸਦਾ ਆਕਾਰ ਮਾਪਣ ਲਈ ਮੇਲਦਾ ਰਹਿੰਦਾ ਸੀ ਤਾਂ ਜੋ ਉਹ ਅੋਰਤ ਨੂੰ ਚੰਗੀ ਤਰਾਂ ਪਚਾ ਸਕੇ..ਅੋਰਤ ਨੇ ਉਸੇ ਵੇਲੇ ਸੱਪ ਨੂੰ ਗੋਲੀ ਮਾਰ ਦਿੱਤੀ... ਹੁਣ ਇਹੀ ਗੱਲ ਅਸਲ ਜਿੰਦਗੀ ਚ ਵੀ ਕੁੱਛ ਲੋਕਾਂ ਤੇ ਢੁੱਕਦੀ ਆ ਜੋ ਕਿ ਸਿਰਫ ਸੱਪ ਵਾਂਗ ਭੋਲੇ ਬਣ ਕੇ ਰਹਿਣ ਦਾ ਨਾਟਕ ਕਰਦੇ ਹਨ ਪਰ ਉਹਨਾਂ ਦੇ ਦਿਲ ਵਿੱਚ ਕੀ ਆ... ਤੁਸੀ ਕਦੇ ਨੀ ਜਾਣ ਸਕਦੇ.. ਸੋਹਣਾ ਲਿਖਿਆ ਜਿਸ ਨੇ ਵੀ ਲਿਖਿਆ 🙏 coppy Damanpreet Dedi

Sant Ranjit singh ji ਢੱਡਰੀਆਂ ਵਾਲੇ  De Diwan Villega ਤਸੌਲੀ Teh & Disst ਮੋਹਾਲੀ Near Manakpur (ਖੇੜਾ) 18,19 ਤੇ 20 ਮਈ ਸ਼ਾਮ 7 ਤ...
17/04/2018

Sant Ranjit singh ji ਢੱਡਰੀਆਂ ਵਾਲੇ De Diwan Villega ਤਸੌਲੀ Teh & Disst ਮੋਹਾਲੀ Near Manakpur (ਖੇੜਾ) 18,19 ਤੇ 20 ਮਈ ਸ਼ਾਮ 7 ਤੋ 10

ਜਰੂਰ ਪੜੋ, ਸੇਅਰ ਕਰੋ ਤਾਂ ਜੋ ਕਿਸੇ ਦੇ ਦਿਲ ਚ ਅਾਪਣਿਅਾਂ ਲਈ ਪਿਅਾਰ ਵਧੇ |  ਵਾਹਿਗੁਰੂ ਜੀ ਮਿਹਰ ਕਰਿਓ | .🙏WMK🙏
20/03/2018

ਜਰੂਰ ਪੜੋ, ਸੇਅਰ ਕਰੋ ਤਾਂ ਜੋ ਕਿਸੇ ਦੇ ਦਿਲ ਚ ਅਾਪਣਿਅਾਂ ਲਈ ਪਿਅਾਰ ਵਧੇ | ਵਾਹਿਗੁਰੂ ਜੀ ਮਿਹਰ ਕਰਿਓ |
.
🙏WMK🙏

25/05/2017

😊SUS college
😊 Dr. IT
😄svit
😉continatal collage
😇Sukhmani
😉Lonowal
😎Punjab Group Of Collage
😬Ryat Bahara University
😃Doaba Collage
🏫 Chandigarh Mohali
Admission Open in # # # # # # # # # # #
****, PTU's Oldest and best affiliated college 🏫, Best Placement records..... !!!
**** Special Package for J&K Students****
😄😄😄other State😉😉😉😉
🔴🔴🔴 SC/ST Student Free all Course 🔴🔴🔴

👉📷General Students Less Thn 5,000 Too 10,000 Thousand SAM Fee (LOK BHLAI CLUB)

B.Tech ( All branches)
M.Tech
B.Pharma
BBA BCA B.Com MBA MCA M.Com
B.Sc Agriculture B.Tech biotech
M.A Psychology
M.Sc Biotechnology
M.Sc Microbiology
Diploma Engg. (All branches)
For Admissions call: +91- 8194960006,
OFFICE +91- 9876336758
Gurjot Kaur +91- 7087871154

                                  +91 8194960006   +91 9876336758
24/05/2017



+91 8194960006
+91 9876336758

Poore ilake De Sheog NAL Pind Dhelpur Near Kharar Landran to Banur Road Village Saneta Toon 3 KM Inside Shaheed Bhagat S...
12/05/2017

Poore ilake De Sheog NAL Pind Dhelpur Near Kharar Landran to Banur Road Village Saneta Toon 3 KM Inside Shaheed Bhagat Singh Sports Club, Dhelpur - Mohali Live vekho
Live Telicast Parmeshar Dwar Gurmat Parchar Sewa Mission
page
LOK BHLAI CLUB . Share Karo Te Gurmat Vichar Suno

12/05/2017

Waheguru ji ka khalsa Waheguru ji ki Fateh

Eh Page Apna Sariya Da Hai Eh page asi Social Work lai bnya hai plz Sare Jne ESS nu Vadh toon Vadh Like Share Karo Agar Tusi V Kiss di help Karna Chande ho ya kise aise insan nu jande ho Jis nu Koi v help di lod hai taan Sade ESS no Te Call Karo +91 9216092159 +91 8194960006

Address

Mohali
140603

Opening Hours

Monday 9am - 7pm
Tuesday 9am - 7pm
Wednesday 9am - 7pm
Thursday 9am - 7pm
Friday 9am - 7pm
Saturday 9am - 7pm
Sunday 9am - 12pm

Alerts

Be the first to know and let us send you an email when LOK BHLAI CLUB posts news and promotions. Your email address will not be used for any other purpose, and you can unsubscribe at any time.

Share

Category