PRTC WALE

PRTC WALE Contact information, map and directions, contact form, opening hours, services, ratings, photos, videos and announcements from PRTC WALE, Bus Line, Patiala.

ਰੂਟ-🚌 ਪਟਿਆਲਾ ਤੋਂ ਫਰੀਦਕੋਟ — ਹੁਣ ਸਫ਼ਰ ਹੋਰ ਵੀ ਆਸਾਨ!📍 ਵਾਇਆ: ਸੰਗਰੂਰ → ਬਰਨਾਲਾ → ਭਗਤਾ → ਬਾਜਾਖਾਨਾ → ਕੋਟਕਪੂਰਾ → ਫਰੀਦਕੋਟ“ਆਪਣਿਆਂ ਸ਼...
22/08/2026

ਰੂਟ-

🚌 ਪਟਿਆਲਾ ਤੋਂ ਫਰੀਦਕੋਟ — ਹੁਣ ਸਫ਼ਰ ਹੋਰ ਵੀ ਆਸਾਨ!
📍 ਵਾਇਆ: ਸੰਗਰੂਰ → ਬਰਨਾਲਾ → ਭਗਤਾ → ਬਾਜਾਖਾਨਾ → ਕੋਟਕਪੂਰਾ → ਫਰੀਦਕੋਟ

“ਆਪਣਿਆਂ ਸ਼ਹਿਰਾਂ ਨੂੰ ਜੋੜਦੀ, ਤੁਹਾਡੇ ਸਫ਼ਰ ਦੀ ਭਰੋਸੇਮੰਦ ਸਵਾਰੀ — PRTC” 🚌💙

“ਸਫ਼ਰ ਹੋਵੇ ਆਰਾਮਦਾਇਕ, ਕਿਰਾਇਆ ਹੋਵੇ ਕਿਫ਼ਾਇਤੀ — PRTC ਨਾਲ ਜੁੜੋ ਜੀ।” 🙏

“ਰੋਜ਼ਾਨਾ ਸਫ਼ਰ ਕਰਨ ਵਾਲੇ ਵੀਰਾਂ ਅਤੇ ਭੈਣਾਂ ਲਈ — ਪਟਿਆਲਾ ਤੋਂ ਫਰੀਦਕੋਟ ਸਿੱਧੀ ਬੱਸ ਸੇਵਾ।”

🚌 ਤੁਹਾਡੀ ਮੰਜ਼ਿਲ — ਸਾਡੀ ਜ਼ਿੰਮੇਵਾਰੀ।📍 ਪਟਿਆਲਾ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਲਈ ਸੁਵਿਧਾਜਨਕ ਬੱਸ ਸੇਵਾ।⏰ ਆਖਰੀ ਟਾਈਮ ਤੋਂ ...
21/08/2026

🚌 ਤੁਹਾਡੀ ਮੰਜ਼ਿਲ — ਸਾਡੀ ਜ਼ਿੰਮੇਵਾਰੀ।
📍 ਪਟਿਆਲਾ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਲਈ ਸੁਵਿਧਾਜਨਕ ਬੱਸ ਸੇਵਾ।
⏰ ਆਖਰੀ ਟਾਈਮ ਤੋਂ ਪਹਿਲਾਂ ਕਾਊਂਟਰ ’ਤੇ ਪਹੁੰਚ ਕੇ ਆਪਣੀ ਸੀਟ ਯਕੀਨੀ ਬਣਾਓ।
🙏 PRTC WALE ਪੇਜ ਨੂੰ ਫੋਲੋ ਕਰੋ ਅਤੇ ਰੋਜ਼ਾਨਾ ਰੂਟਾਂ ਤੇ ਟਾਈਮਾਂ ਦੀ ਜਾਣਕਾਰੀ ਪ੍ਰਾਪਤ ਕਰੋ।

ਰੂਟ ਪਟਿਆਲਾ ਤੋਂ ਦਿੱਲੀ ਏਅਰਪੋਰਟ ਦਿੱਲੀ ਏਅਰਪੋਰਟ ਤੋ ਪਟਿਆਲਾ ✈️ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਸਾਰੇ NRI ਵੀਰਾਂ ਲਈ ਖਾਸ ਜਾਣਕਾਰੀ 🇮🇳🚌 ਪਟ...
21/08/2026

ਰੂਟ
ਪਟਿਆਲਾ ਤੋਂ ਦਿੱਲੀ ਏਅਰਪੋਰਟ
ਦਿੱਲੀ ਏਅਰਪੋਰਟ ਤੋ ਪਟਿਆਲਾ

✈️ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਸਾਰੇ NRI ਵੀਰਾਂ ਲਈ ਖਾਸ ਜਾਣਕਾਰੀ 🇮🇳
🚌 ਪਟਿਆਲਾ ਤੋਂ ਦਿੱਲੀ ਏਅਰਪੋਰਟ ਲਈ PRTC Volvo ਸੇਵਾ
🙏 ਆਪਣੇ ਘਰ-ਪਰਿਵਾਰ ਤੱਕ ਪਹੁੰਚਣ ਲਈ ਸੁਰੱਖਿਅਤ ਤੇ ਆਰਾਮਦਾਇਕ ਸਫ਼ਰ।
❤️ NRI ਵੀਰੋ, ਪੰਜਾਬ ਆਉਂਦੇ ਸਮੇਂ ਇਹ ਜਾਣਕਾਰੀ ਆਪਣੇ ਸਾਥੀਆਂ ਨਾਲ ਵੀ ਜ਼ਰੂਰ ਸਾਂਝੀ ਕਰੋ।
PRTC WALE ਪੇਜ ਨੂੰ Follow ਕਰਕੇ ਅਜਿਹੀ ਜਾਣਕਾਰੀ ਨਾਲ ਜੁੜੇ ਰਹੋ ਜੀ। 🙏🚌

ਸਮੂਹ ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਦੇ ਵਰਕਰ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੂਹ ਧਾਰਮਿਕ ਸੰਸਥ...
20/08/2026

ਸਮੂਹ ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਦੇ ਵਰਕਰ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੂਹ ਧਾਰਮਿਕ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਮਿਤੀ 21/08/2026 ਨੂੰ ਸਵੇਰੇ 7:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਇਸ ਦੇ ਮੱਦੇਨਜ਼ਰ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਸਮੂਹ ਕਰਮਚਾਰੀ ਆਪਣੀਆਂ ਡਿਊਟੀਆਂ ’ਤੇ ਹਾਜ਼ਰ ਰਹਿਣਗੇ। ਜੇਕਰ ਰਸਤੇ ਵਿੱਚ ਕਿਤੇ ਵੀ ਰੋਡ ਬੰਦ ਜਾਂ ਆਵਾਜਾਈ ਰੋਕੀ ਜਾਂਦੀ ਹੈ ਤਾਂ ਸ਼ਾਂਤੀਪੂਰਵਕ ਰੁਕਿਆ ਜਾਵੇ।

ਸਮੂਹ ਸਾਥੀਆਂ ਨੂੰ ਅਪੀਲ ਹੈ ਕਿ ਕਿਸੇ ਨਾਲ ਵੀ ਲੜਾਈ-ਝਗੜਾ, ਬਹਿਸ ਜਾਂ ਵਿਰੋਧ ਨਾ ਕੀਤਾ ਜਾਵੇ ਅਤੇ ਸ਼ਾਂਤੀ ਤੇ ਸੰਜਮ ਬਣਾਈ ਰੱਖਿਆ ਜਾਵੇ।

ਵੱਲੋਂ: ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11

ਪੰਜਾਬ ਰੋਡਵੇਜ਼ 🚌ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੇਹਰਾਦੂਨਵਾਇਆ – ਜਲੰਧਰ • ਲੁਧਿਆਣਾ • ਸਰਹਿੰਦ • ਅੰਬਾਲਾ ਕੈਂਟ • ਯਮੁਨਾ ਨਗਰ • ਸਹਾਰਨਪੁਰ🕖 ਸ੍...
19/08/2026

ਪੰਜਾਬ ਰੋਡਵੇਜ਼ 🚌
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੇਹਰਾਦੂਨ

ਵਾਇਆ – ਜਲੰਧਰ • ਲੁਧਿਆਣਾ • ਸਰਹਿੰਦ • ਅੰਬਾਲਾ ਕੈਂਟ • ਯਮੁਨਾ ਨਗਰ • ਸਹਾਰਨਪੁਰ

🕖 ਸ੍ਰੀ ਅੰਮ੍ਰਿਤਸਰ ਸਾਹਿਬ – 7:00 AM
🕘 ਜਲੰਧਰ – 8:54 AM
🕥 ਲੁਧਿਆਣਾ – 10:41 AM
🕛 ਸਰਹਿੰਦ – 12:00 PM
🕐 ਅੰਬਾਲਾ ਕੈਂਟ – 1:09 PM
🕑 ਯਮੁਨਾ ਨਗਰ – 2:19 PM
🕒 ਸਹਾਰਨਪੁਰ – 3:06 PM
🕟 ਦੇਹਰਾਦੂਨ – 4:30 PM

🙏 ਜਾਣਕਾਰੀ ਵਧੀਆ ਲੱਗੀ ਹੋਵੇ ਤਾਂ PRTC WALE ਪੇਜ ਨੂੰ ਫੋਲੋ ਕਰ ਲਓ ਜੀ।

🚌 ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (PRTC)ਬਰਨਾਲਾ ਤੋਂ ਧੂਰੀਵਾਇਆ — ਸ਼ੇਖਾ ਕੈਂਚੀਆ → ਸ਼ੇਖਾ → ਰੰਗੀਆਂ → ਸੁਲਤਾਨਪੁਰ → ਰਣੀਕੇ → ਬੁਗਰਾ...
18/08/2026

🚌 ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (PRTC)

ਬਰਨਾਲਾ ਤੋਂ ਧੂਰੀ

ਵਾਇਆ — ਸ਼ੇਖਾ ਕੈਂਚੀਆ → ਸ਼ੇਖਾ → ਰੰਗੀਆਂ → ਸੁਲਤਾਨਪੁਰ → ਰਣੀਕੇ → ਬੁਗਰਾ

🕐 ਬੱਸ ਦੇ ਸਮੇਂ:
6:45 AM • 8:45 AM • 9:10 AM • 9:36 AM • 11:30 AM
12:55 PM • 2:35 PM • 3:40 PM • 5:20 PM • 6:40 PM

🙏 ਜਾਣਕਾਰੀ ਵਧੀਆ ਲੱਗੀ ਹੋਵੇ ਤਾਂ PRTC WALE ਪੇਜ ਨੂੰ ਫੋਲੋ ਕਰ ਲਓ ਜੀ।

🚌 ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (PRTC)📍 ਬਰਨਾਲਾ ਤੋਂ ਲੁਧਿਆਣਾ➡️ ਵਾਇਆ: ਮਹਿਲਕਲਾਂ • ਰਾਏਕੋਟ • ਮੁਲਾਂਪੁਰ🌅 ਪਹਿਲੀ ਬੱਸ: 5:00 AM...
17/08/2026

🚌 ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (PRTC)

📍 ਬਰਨਾਲਾ ਤੋਂ ਲੁਧਿਆਣਾ
➡️ ਵਾਇਆ: ਮਹਿਲਕਲਾਂ • ਰਾਏਕੋਟ • ਮੁਲਾਂਪੁਰ

🌅 ਪਹਿਲੀ ਬੱਸ: 5:00 AM | 5:20 AM
🌙 ਆਖਰੀ ਬੱਸ: 8:40 PM | 9:30 PM

ਸਫ਼ਰ ਕਰੋ ਆਰਾਮਦਾਇਕ, ਸੁਰੱਖਿਅਤ ਤੇ ਭਰੋਸੇਮੰਦ ਸੇਵਾ ਨਾਲ। 🚌❤️

📲 ਜਾਣਕਾਰੀ ਵਧੀਆ ਲੱਗੀ ਹੋਵੇ ਤਾਂ PRTC WALE ਪੇਜ ਨੂੰ Follow ਕਰ ਲਓ ਜੀ। 🙏

ਸ਼ਰਧਾਂਜਲੀਵੱਡਾ ਵੀਰ ਡਰਾਈਵਰ ਨਿਰਮਲ ਸਿੰਘ ਜੀ (KMBL-379),  ਡਿੱਪੂ ਬਰਨਾਲਾ ਵਿਚ ਬਤੋਰ ਡਰਾਈਵਰ ਕੰਮ ਕਰਦਾ ਸੀ ਜਿੰਨਾ ਦੀ ਅਚਾਨਕ ਮੋਤ ਹੋਣ ਨਾਲ ...
15/08/2026

ਸ਼ਰਧਾਂਜਲੀ

ਵੱਡਾ ਵੀਰ ਡਰਾਈਵਰ ਨਿਰਮਲ ਸਿੰਘ ਜੀ (KMBL-379), ਡਿੱਪੂ ਬਰਨਾਲਾ ਵਿਚ ਬਤੋਰ ਡਰਾਈਵਰ ਕੰਮ ਕਰਦਾ ਸੀ ਜਿੰਨਾ ਦੀ ਅਚਾਨਕ ਮੋਤ ਹੋਣ ਨਾਲ ਸਮੂਹ ਟਰਾਂਸਪੋਰਟ ਵਿਭਾਗ ਵਿੱਚ ਸੋਗ ਦੀ ਲਹਿਰ ਹੈ।

ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖ਼ਸ਼ਣ। 🙏
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। 🙏

ਪੀ.ਆਰ.ਟੀ.ਸੀ. ਮਹਿਕਮੇ ਵੱਲੋਂ ਲੋਕਾਂ ਨੂੰ ਵੱਡੀ ਸਹੂਲਤ ਦੇਣ ਲਈ ਨਵੀਆਂ ਮਿੰਨੀ ਬੱਸਾਂ ਜਲਦ ਹੀ ਸੜਕਾਂ ’ਤੇ ਉਤਾਰੀਆਂ ਜਾਣਗੀਆਂ। 🚌ਇਨ੍ਹਾਂ ਨਵੀਆਂ ...
15/08/2026

ਪੀ.ਆਰ.ਟੀ.ਸੀ. ਮਹਿਕਮੇ ਵੱਲੋਂ ਲੋਕਾਂ ਨੂੰ ਵੱਡੀ ਸਹੂਲਤ ਦੇਣ ਲਈ ਨਵੀਆਂ ਮਿੰਨੀ ਬੱਸਾਂ ਜਲਦ ਹੀ ਸੜਕਾਂ ’ਤੇ ਉਤਾਰੀਆਂ ਜਾਣਗੀਆਂ। 🚌

ਇਨ੍ਹਾਂ ਨਵੀਆਂ ਮਿੰਨੀ ਬੱਸਾਂ ਦੇ ਚੱਲਣ ਨਾਲ ਯਾਤਰੀਆਂ ਨੂੰ ਵਧੇਰੇ ਸੁਵਿਧਾਜਨਕ, ਆਰਾਮਦਾਇਕ ਅਤੇ ਬਿਹਤਰ ਆਵਾਜਾਈ ਸੇਵਾ ਮਿਲਣ ਦੀ ਉਮੀਦ ਹੈ।

ਪੀ.ਆਰ.ਟੀ.ਸੀ. — ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ। ❤️🚌

📍 ਇੱਕ ਰੂਟ, ਪੰਜ ਮੁੱਖ ਸਟਾਪ — ਬੁਢਲਾਡਾ ਤੋਂ ਬਠਿੰਡਾ ਤੱਕ⏰ ਰੂਟ ਦੇ ਸਾਰੇ ਮੁੱਖ ਸਟਾਪਾਂ ਦੇ ਸਮੇਂ ਨੋਟ ਕਰ ਲਓ ਜੀ🔄 ਬਠਿੰਡਾ ↔️ ਕੋਟਫੱਤਾ ↔️ ਮੋ...
14/08/2026

📍 ਇੱਕ ਰੂਟ, ਪੰਜ ਮੁੱਖ ਸਟਾਪ — ਬੁਢਲਾਡਾ ਤੋਂ ਬਠਿੰਡਾ ਤੱਕ

⏰ ਰੂਟ ਦੇ ਸਾਰੇ ਮੁੱਖ ਸਟਾਪਾਂ ਦੇ ਸਮੇਂ ਨੋਟ ਕਰ ਲਓ ਜੀ

🔄 ਬਠਿੰਡਾ ↔️ ਕੋਟਫੱਤਾ ↔️ ਮੋੜ ↔️ ਮਾਨਸਾ ↔️ ਬੁਢਲਾਡਾ

🚌 ਤੁਹਾਡੇ ਸਫ਼ਰ ਨੂੰ ਆਸਾਨ ਬਣਾਉਣ ਲਈ ਰੂਟ ਅਤੇ ਸਮੇਂ ਦੀ ਪੂਰੀ ਜਾਣਕਾਰੀ

📢 ਇਸ ਰੂਟ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਜ਼ਰੂਰੀ ਜਾਣਕਾਰੀ

🙏 PRTC ਦੀਆਂ ਰੂਟਾਂ ਅਤੇ ਸਮੇਂ ਦੀ ਜਾਣਕਾਰੀ ਲਈ PRTC WALE ਪੇਜ ਨਾਲ ਜੁੜੇ ਰਹੋ ਜੀ

Address

Patiala

Website

Alerts

Be the first to know and let us send you an email when PRTC WALE posts news and promotions. Your email address will not be used for any other purpose, and you can unsubscribe at any time.

Shortcuts

Share

Category