JAGGY DHABE to

JAGGY DHABE to ਟ੍ਰੱਕਿੰਗ ਦੀਆਂ ਜਾਣਕਾਰੀਆਂ, ਖਬਰਾਂ ਅਤੇ ਮਨੋਰੰਜਨ 🧐

17/04/2026

😡😡😡😡😡😡😡😡

16/04/2026

ਸਤਿ ਸ੍ਰੀ ਅਕਾਲ ਜੀ 🙏
ਹਾਂਜੀ ਡਰਾਈਵਰ ਵੀਰੋ ਆ ਕੁਝ ਗੁੰਡੇ ਡਰਾਈਵਰ ਨਾਲ ਗੁੰਡਾਗਰਦੀ ਕਰ ਰਹੇ ਸੀ ਪਰ ਪੁਲਿਸ ਨੇ ਉਹਨਾਂ ਨੂੰ ਵਧੀਆ ਸਭ ਕੁਝ ਸਿਖਾਇਆ ਵੀਡੀਓ ਨੂੰ ਸ਼ੇਅਰ ਕਰ ਦਿਓ

15/04/2026

ਸਤਿ ਸ੍ਰੀ ਅਕਾਲ ਜੀ 🙏
ਜਿਹੜੇ ਡਰਾਈਵਰ ਵੀਰ ਰੋਡ ਤੇ ਹੀ ਗੱਡੀ ਖੜੀ ਕਰਦੇ ਹਨ ਉਹਨਾਂ ਨੂੰ ਕਿੰਝ ਸਮਝਾਇਆ ਜਾਵੇ। ਆਪਣੀ ਰਾਇ ਜਰੂਰ ਦੇਣਾ।

14/04/2026

कभी-कभी ऐसा भी होता है,दूसरे को संभालने के चक्कर में खुद गिर जाती है

13/04/2026

ਬੁਰੇ ਵਕਤ ਦਾ ਕੁਝ ਨਹੀਂ ਪਤਾ ਕਦੋਂ ਆ ਜਾਵੇ ,ਇਸ ਲਈ ਰੋਡ ਤੇ ਕਦੇ ਵੀ ਗੱਡੀ ਨਾ ਖੜੀ ਕਰੋ।

11/04/2026

ਸਤਿ ਸ੍ਰੀ ਅਕਾਲ ਜੀ 🙏
ਜਿਹੜੀ ਗੱਡੀ ਨੂੰ ਕੱਲ ਪੁਲਿ/ਸ ਵੱਲੋਂ ਅੱ+ਗ ਦੇ ਹਵਾਲੇ ਕਰ ਦਿੱਤਾ ਗਿਆ ਸੀ ਉਸ ਗੱਡੀ ਦੇ ਡਰਾਈਵਰ ਵੀਰ ਨੇ ਜੋ ਬਿਆਨ ਦਿੱਤਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਵੀਡੀਓ ਨੂੰ ਸ਼ੇਅਰ ਕਰ ਦਿਓ।

11/04/2026

ਹਰ ਗੱਡੀ ਸੇ 300 ਲੈਤਾ ਹੂ

ਛੋਟੇ ਭਰਾ ਨੂੰ ਜਨਮ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ 🍰
10/04/2026

ਛੋਟੇ ਭਰਾ ਨੂੰ ਜਨਮ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ 🍰

10/04/2026

ਜੇਵਲੇ ਮਹਾਰਾਸ਼ਟਰ ਦੇ ਵਿੱਚ ਸੰਗਰੂਰ ਦੀ ਗੱਡੀ ਨੂੰ ਲਾਈ ਅੱਗ

09/04/2026

ਸਤਿ ਸ੍ਰੀ ਅਕਾਲ ਜੀ 🙏
ਡਰਾਈਵਰ ਵੀਰੋ ਧਿਆਨ ਦਿਓ ਹੋਟਲ ਤੇ ਆਉਣ ਲਈ ਅੱਧਾ ਕਿਲੋਮੀਟਰ ਪਿੱਛੇ ਪੰਪ ਵਾਲੇ ਕੱਟ ਤੋਂ ਗੱਡੀ ਉਤਾਰ ਕੇ ਥੱਲੇ ਲੈ ਕੇ ਆਓ ਉੱਪਰ ਰੋਡ ਤੇ ਨਾ ਖੜੀ ਕਰੋ ,ਕਈ ਭੈੜੇ ਭੈੜੇ ਐਕਸੀਡੈਂਟ ਹੋ ਗਏ ਇਸ ਲਈ ਪ੍ਰਸ਼ਾਸਨ ਬਹੁਤ ਸਖਤ ਹੈ।

Address

Grand Trunk Road
Sirathu
212217

Website

Alerts

Be the first to know and let us send you an email when JAGGY DHABE to posts news and promotions. Your email address will not be used for any other purpose, and you can unsubscribe at any time.

Share