Kot Dhram Chand

Kot Dhram Chand Ah page like kro sarre ........hora nu krwao .......stay tuned for recent updates..........

01/12/2014

ਕੰਮ ਦੀਆਂ ਗੱਲਾਂ ◄

ਕਹਿਣਾ ਕਦੇ ਮੋੜੀਏ ਨਾ ਪੰਚੈਤ ਦਾ

ਮਾਪਿਆਂ ਨੂੰ ਮੌਕਾ ਦਈਏ ਨਾ ਸ਼ਕੈਤ ਦਾ

ਸਾਂਝੀ ਵੱਟ ਤੋਂ ਨਾ ਪੁੱਛੇ ਬਿਨਾਂ ਰੁੱਖ ਵੱਢੀਏ

ਸੱਥ 'ਚ ਖਲੋ ਕੇ ਨਾ ਜੀ ਗਾਲ੍ਹ ਕੱਢੀਏ

ਚੌਂਕੀਦਾਰ ਨਾਲ ਕਦੇ ਵੈਰ ਪਾਈਏ ਨਾ

ਚੱਕਵੇਂ ਜਏ ਬੰਦੇ ਦੀ ਬਰਾਤ ਜਾਈਏ ਨਾ

ਮਾਰੀਏ ਨਾ ਭਾਨੀ ਕਿਤੇ ਹੁੰਦੇ ਸਾਕ ਨੂੰ

ਐਬੀ ਕੋਲ ਜਾਣ ਦੇਈਏ ਨਾ ਜਵਾਕ ਨੂੰ

ਬੁਲਾਈਏ ਨਾ ਕਦੇ ਆਖ 'ਓਏ' ਰਾਹੀ ਨੂੰ

ਮਾਂਜ ਰੇਤੇ ਨਾਲ ਧੋਈਏ ਨਾ ਕੜਾਹੀ ਨੂੰ

ਮੌਤ 'ਤੇ ਸ਼ਰੀਕ ਘਰ ਜਾਣੋਂ ਰਹੀਏ ਨਾ

ਭੈਣ ਦੇ ਦਰ ਤੇ ਬਹੁਤਾ ਚਿਰ ਬਹੀਏ ਨਾ

ਘਰ ਦਾ ਨਾਂ ਭੇਤ ਜੱਗ ਜ਼ਾਹਰ ਕਰੀਏ

ਆਖੀਏ ਪਨੀਰ ਭਾਵੇਂ ਦਾਲ ਧਰੀਏ

ਆਵਦੇ ਤੋਂ ਵੱਡੇ ਨੂੰ ਨਾਂ ਧੀ ਤੋਰੀਏ

ਹੋਜੇ ਬੱਗੀ ਦਾਹੜੀ ਨਾ ਠਰਕ ਭੋਰੀਏ

ਸਫਰ ਦੇ ਵਿੱਚ ਕਦੇ ਬਹੁਤਾ ਖਾਈਏ ਨਾ

ਨਿੱਤ ਸਹੁਰੇ ਜਾਕੇ ਕਦਰ ਘਟਾਈਏ ਨਾ

ਔਲਾਦ ਦਾ ਨਾ ਮਿਹਣਾ ਦਈਏ ਕਦੇ ਬਾਂਝ ਨੂੰ

ਚੁਗਲੀ ਤੇ ਸ਼ੱਕ ਤੋੜ ਦਿੰਦੇ ਸਾਂਝ ਨੂੰ

ਸ਼ਾਬਾਸ਼ੇ ਨਾ ਬਹੁਤੀ ਕਦੇ ਦਈਏ ਪੁੱਤ ਨੂੰ

ਅਣਕੱਜਾ ਰੱਖੀਏ ਕਦੇ ਨਾ ਦੁੱਧ ਨੂੰ

ਸੋਗ ਵੇਲੇ ਕੱਢੀਏ ਨਾ ਬਹੁਤਾ ਟੌਹਰ ਨੂੰ

ਏਹਨਾਂ ਗੱਲਾਂ ਉੱਤੇ ਕਰੀਂ ਗੌਰ ਤੂੰ...

29/11/2014

ਹੋਵੇ Talented ਤੇ Ghaint ਸਾਰੀਆਂ ਹੀ ਨਾਰਾਂ ਚੋਂ__

ਕਿਹੜਾ ਘੱਟ ਆ ਲੱਖਾਂ ਤੇ ਹਜ਼ਾਰਾਂ ਚੋਂ__

29/11/2014

ਸਮਝ ਨਹੀਂ ਆਉਂਦੀ ਵਫਾ ਕਰੀਏ ਤਾਂ ਕਿਸ ਨਾਲ ਕਰੀਏ,
ਮਿੱਟੀ ਤੋਂ ਬਣੇ ਲੋਕ ਕਾਗਜ ਦੇ ਟੁੱਕੜਿਆ ਲਈ ਵਿਕ ਜਾਂਦੇ ਨੇ...

11/11/2014

ਜਿੱਣੇ ਅੱਜ ਤੱਕ ਕਦੀ ਗਲੀ ਦੇ ਕੁੱਤੇ ਨੂੰ
ਡੰਡਾਂ ਨੀ ਮਾਰਿਆ
ਉਹ v ਹੁਣ ਕਹਿੰਦਾ ਮੇਰੇ ਵਿੱਚ

ਬੋੱਲੇਬਿੱਲੋ 32 ਬੋਰ ਦਾ

08/11/2014

ਝੂਠ ਹੀ ਹਮੇਸ਼ਾ ਕਾਰਨ ਨਹੀਂ ਹੁੰਦਾ ਰਿਸ਼ਤੇ ਟੁੱਟਣ ਦਾ....

ਕੁੱਝ ਲੋਕ ਸੱਚ ਦਾ ਬੋਝ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ.....
_

28/09/2014

ਧੀ ਪੜ ਜਾਵੇ ਦੋ ਘਰ ਰੁਸ਼ਨਾਉਂਦੇ, ਇਹ ਗੱਲ ਅੱਜ ਸਾਰਾ ਜੱਗ ਆਖਦਾ

ਸਾਰੀਆਂ ਤਾਂ ਨਹੀਂ ਪਰ ਬਹੁਤੀਆਂ ਨੇ ਚੰਨ ਚਾੜੇ, ਭੁੱਲ ਕੇ ਖਿਆਲ ਮਾਂ ਬਾਪ ਦਾ.......

18/09/2014
04/09/2014

ਇੱਕ ਮੁੰਡਾ ਆਪਣੀ ਗਰਲ ਫਰੈਂਡ ਨੂੰ ਲੈ ਕੇ ਪਿਜ਼ਾ ਹੱਟ
ਤੇ ਗਿਆ,
:
ਮੁੰਡਾ ਕੀ ਲਵੇਗੀ?
ਗਰਲ ਫਰੈਂਡ..ਕੜੀ ਚੋਲ ਮੰਗਵਾ ਲ ੋ
:
:
:
ਵੇਟਰ ਹੱਸਦੇ ਹੋਏ ਬੋਲਿਆ..ਸਰਕਾਰੀ..ਸਕੂਲ ਦੀਆ
ਕੁੜੀਆ ਫੱਸਆਉ ਗੇ ਤੇ ਏਦਾ ਈ ਹੋਊ..

16/08/2014

ਬਾਪੂ ਬੱਚੇ ਨੂੰ " ਬੇਟਾ ਸੋ ਜਾ ਨਹੀ ਤਾਂ ਭੂੱਤ ਆ
ਜਾਵੇਗਾ " .
ਬੱਚਾ ਗੁੱਸੇ ਚ " ਥੋਨੂੰ ਤਾਂ ਰੌਮਾਂਸ ਕਰਣ ਦਾ ਬਹਾਨਾ ਚਾਹੀਦਾ ,
ਭੂੱਤ ਦੇ ਨਾਂ ਤੌ ਭਾਵੋ ਬੱਚੇ ਦਾ ਪਸ਼ਾਬ ਨਿੱਕਲ ਜੇ.............:P

16/08/2014

ਯਾਰ ਤੁਹਾਨੂੰ ਪਤਾ
#ਗੋਪੀ ਬਹੂ ਵਾਲੇ ਨਾਟਕ
ਵਾਲੀ ਵਿਚਾਰੀ ਰਾਸ਼ੀ ਮਰ
ਗਈ ....

15/08/2014

Address

Tarn Taran
143301

Website

Alerts

Be the first to know and let us send you an email when Kot Dhram Chand posts news and promotions. Your email address will not be used for any other purpose, and you can unsubscribe at any time.

Share